ਸੈਯਾਰਾ ਫਿਲਮ ਦੀ ਸ਼ੂਟਿੰਗ ਕਿੱਥੇ ਹੋਈ ?

05-08- 2025

TV9 Punjabi

Author: Sandeep Singh

ਅਹਾਨ ਪਾਂਡੇ ਅਤੇ ਅਨਿਤ ਪੱਡਾ ਸਟਾਰਰ ਫਿਲਮ ਦਾ ਕ੍ਰੇਜ਼ ਆਪਣੇ ਸਿਖਰ 'ਤੇ ਹੈ ਅਤੇ ਇਹ ਬੰਪਰ ਮੁਨਾਫਾ ਵੀ ਕਮਾ ਰਹੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਫਿਲਮ ਨੇ ਹੁਣ ਤੱਕ ਦੁਨੀਆ ਭਰ ਵਿੱਚ 409 ਕਰੋੜ ਰੁਪਏ ਕਮਾ ਲਏ ਹਨ।

ਕਮਾਈ ਦੇ ਤੋੜੇ ਰਿਕਾਰਡ

ਫਿਲਮ ਦੀ ਕਹਾਣੀ ਤੋਂ ਇਲਾਵਾ, ਲੋਕ ਫਿਲਮ ਦੀ ਲੋਕੇਸ਼ਨ ਨੂੰ ਲੈ ਕੇ ਵੀ ਬਹੁਤ ਉਤਸ਼ਾਹਿਤ ਹਨ।

ਲੋਕਾਂ 'ਚ ਲੋਕੇਸ਼ਨ ਨੂੰ ਲੈ ਕੇ ਵੱਧੀ ਦਿਲਚਸਪੀ

ਫਿਲਮ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਨਿਰਮਾਤਾਵਾਂ ਨੇ ਫਿਲਮ ਦੀ ਸ਼ੂਟਿੰਗ ਗੋਆ, ਮੁੰਬਈ ਅਤੇ ਮਨਾਲੀ ਵਿੱਚ ਕੀਤੀ ਹੈ।

ਵੱਖ-ਵੱਖ ਜਗ੍ਹਾਂ ਹੋਈ ਸ਼ੂਟਿੰਗ

ਜੀ, ਹਾਂ ਇੱਥੇ ਪ੍ਰਿੰਅਕਾਂ ਚਾਹਰ ਚੌਧਰੀ ਦੀ ਗੱਲ ਹੋ ਰਹੀ ਹੈ, ਰਿਪੋਰਟਾਂ ਦੇ ਅਨੁਸਾਰ, ਅਦਾਕਾਰਾਂ ਦਾ ਨਾਗਿਨ-7 ਲਈ ਕਨਫਰੰਮ ਹੋ ਚੁੱਕਿਆ ਹੈ।

ਮੁੰਬਈ 'ਚ ਇਨ੍ਹਾਂ ਜਗ੍ਹਾਂ 'ਤੇ ਹੋਈ ਸ਼ੂਟਿੰਗ

ਆਗਰਾ ਜਾਂ ਦਿੱਲੀ ਕਿਹੜਾ ਕਿਲ੍ਹਾ ਹੈ ਸਭ ਤੋਂ ਵੱਡਾ