ਮਨ ਦੀਆਂ ਵੱਖ-ਵੱਖ ਅਵਸਥਾਵਾਂ ਵਿਚ ਇਨਸਾਨ ਨੂੰ ਕਿਹੜੀ ਸਾਧਨਾ ਕਰਨੀ ਚਾਹੀਦੀ ਹੈ

08-11- 2025

TV9 Punjabi

Author: Sandeep Singh

ਪ੍ਰੇਮਾਨੰਦ ਮਹਾਰਾਜ ਪ੍ਰਸਿੱਧ ਸੰਤ ਹੈ, ਉਹ ਵਰਿੰਦਵਨ ਦੇ ਕੈਲੀ ਕੁੰਜ਼ ਆਸ਼ਰਮ ਵਿਚ ਰਹਿੰਦੇ ਹਨ, ਪ੍ਰੇਮਾਨੰਦ ਮਹਾਰਾਜ ਲੋਕਾਂ ਨੂੰ ਭੱਕਤੀ ਅਤੇ ਪਿਆਰ ਦਾ ਮਾਰਗ ਦੱਸਦੇ ਹਨ।

ਪ੍ਰੇਮਾਨੰਦ ਮਹਾਰਾਜ 

ਹਰ ਰੋਜ ਲੋਕ ਉਨ੍ਹਾਂ ਦੇ ਪ੍ਰਵਚਨ ਸੁਨਣ ਲਈ ਜਾਂਦੇ ਹਨ, ਉਨ੍ਹਾਂ ਕੋਲ ਪਹੁੰਚੇ ਸੰਤ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਹਨ।

ਲੋਕ ਸਵਾਲ ਪੁੱਛਦੇ ਹਨ 

ਇਸ ਦੌਰਾਨ ਪ੍ਰੇਮਾਨੰਦ ਮਹਾਰਾਜ ਤੋਂ ਕਿਸੇ ਵਿਅਕਤੀ ਨੇ ਪੁੱਛ ਲਿਆ ਕਿ ਮਨ ਦੀਆਂ ਵੱਖ-ਵੱਖ ਅਵਸਥਾਵਾਂ ਵਿਚ ਵਿਅਕਤੀ ਨੂੰ ਕਿਹੜੀ  ਸਾਧਨਾ ਕਰਨੀ ਚਾਹੀਦੀ ਹੈ।

ਕਿਹੜੀ ਸਾਧਨਾ ਕਰਨੀ ਚਾਹੀਦੀ ਹੈ

ਪ੍ਰੇਮਾਨੰਦ ਮਹਾਰਾਜ ਨੇ ਦੱਸੀਆ ਕਿ ਜੇਕਰ ਵਿਅਕਤੀ ਦੇ ਅੰਦਰ ਸਤੋਗੁਣ ਹੈ, ਤਾਂ ਉਸ ਨੂੰ ਭਗਵਾਨ ਦਾ ਨਾਮ ਲੈਣਾ ਚਾਹੀਦਾ ਹੈ, ਜੇਕਰ ਰਜੋਗੁਣ ਹੈ ਤਾਂ ਉਸ ਨੂੰ ਹੋਰ ਕਿਸੇ ਕੰਮ ਤੇ ਲਗਾਉਣਾ ਚਾਹੀਦਾ ਹੈ

ਸਤੋਗੁਣ ਅਤੇ ਰਜੋਗੁਣ 

ਵੈਸੇ ਤਾਂ ਵਿਅਕਤੀ ਦੇ ਅੰਦਰ ਤਮੋਗੁਣ ਅਤੇ ਰਜੋਗੁਣ ਨੂੰ ਆਉਣ ਹੀ ਨਹੀਂ ਦੇਣਾ ਚਾਹੀਦਾ। ਹਰ ਵੇਲੇ ਸਾਤਵਿਕ ਗੁਣ ਦੇ ਅੰਦਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

  ਸਾਤਵਿਕ ਸਥਿਤੀ ਵਿਚ 

ਵਿਅਕਤੀ ਦੀ ਕਾਮਨਾ ਸ਼ਾਂਤ ਹੋਣ ਦੇ ਬਾਅਦ ਉਸ ਦਾ ਮਨ ਭਗਵਾਨ ਦੇ ਭਜਣ ਰਸ ਵਿਚ ਲੀਣ ਹੋਣ ਲਗਦੀ ਹੈ।

ਭਜਣ ਵਿਚ ਮਨ