ਫਿਲਮ ਧੁਰੰਧਰ ਵਿੱਚ ਰਣਵੀਰ ਦੇ ਕਿਰਦਾਰ ਹਮਜ਼ਾ ਦਾ ਕੀ ਅਰਥ ਹੈ?

19-12- 2025

TV9 Punjabi

Author: Sandeep Singh

ਰਣਵੀਰ ਸਿੰਘ

ਫਿਲਮ ਧੁਰੰਧਰ ਵਿਚ ਰਣਵੀਰ ਸਿੰਘ ਦੇ ਕਿਰਦਾਰ ਦਾ ਨਾਮ ਹਮਜ਼ਾ ਅਲੀ ਮਜਾਰੀ ਹੈ, ਜੋ ਇਕ ਭਾਰਤੀ ਜਾਸੂਸ ਹੈ।

ਹਮਜ਼ਾ ਇਕ ਅਰਬੀ ਨਾਮ ਹੈ ਜਿਸ ਦਾ ਅਰਥ ਹੈ ਸ਼ੇਰ,ਤਾਕਤਵਰ ਅਤੇ ਅਡਿਗ।

ਅਰਬੀ ਨਾਮ

ਇਹ ਨਾਮ ਹਜਰਤ ਮੁਹੰਮਦ ਦੇ ਪਰਿਵਾਰ ਨਾਲ ਜੁੜਿਆ ਹੋਇਆ ਹੈ।

ਹਜਰਤ ਮੁਹੰਮਦ ਦੇ ਪਰਿਵਾਰ

ਪੈਗੰਬਰ ਦੇ ਚਾਚਾ ਹਮਜਾ ਇਬਨ ਅਬਦ ਅਲ ਮੁਤਲਿਬ ਆਪਣੀ ਤਾਕਤ ਲਈ ਜਾਣੇ ਜਾਂਦੇ ਹਨ।

ਪੈਗੰਬਰ ਦੇ ਚਾਚਾ 

ਹਮਜਾ ਦੇ ਇਸ ਕਾਰਨਾਮੇ ਦਾ ਜਿਕਰ ਫਾਰਸੀ ਮਹਾਕਾਵਿਆਂ ਹਮਜਾਨਾਮਾ ਵਿਚ ਮਿਲਦਾ ਹੈ।

ਹਮਜਨਾਮਾ 

ਹਮਜ਼ਾ ਅਲੀ ਦਾ  ਕਿਰਦਾਰ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ, ਅਤੇ ਸ਼ੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। 

ਦਰਸ਼ਕਾਂ ਨੂੰ ਆਇਆ ਪਸੰਦ