WiFi ਦਾ ਪੂਰਾ ਨਾਮ ਕੀ ਹੈ, 90 ਪ੍ਰਤੀਸ਼ਤ ਲੋਕ ਨਹੀਂ ਜਾਣਦੇ

10-10- 2025

TV9 Punjabi

Author: Sandeep Singh

WiFi ਦਾ ਨਾਮ

ਤੁਸੀਂ ਆਪਣੇ ਫੋਨ ਅਤੇ ਲੈਪਟਾਪ ਤੇ ਹਰ ਦਿਨ ਵਾਈਫਾਈ ਦੀ ਵਰਤੋਂ ਕਰਦੋ ਹੋ, ਪਰ ਕੀ ਤੁਸੀਂ ਇਸ ਦਾ ਪੂਰਾ ਨਾਮ ਜਾਣਦੇ ਹੋ।

ਜਾਣੋ ਸਹੀਂ ਨਾਮ

ਜ਼ੇਕਰ ਤੁਸੀਂ ਵਾਈਫਾਈ ਦਾ ਪੂਰਾ ਨਾਮ ਨਹੀਂ ਜਾਣਦੇ, ਤਾਂ ਆਓ ਤੁਹਾਨੂੰ ਅੱਜ ਅਸੀਂ ਇਸ ਦਾ ਪੂਰਾ ਨਾਮ ਦੱਸਦੇ ਹਾਂ

WiFi ਦਾ ਪੂਰਾ ਨਾਮ ਹੈ ਵਾਇਰਲੈੱਸ ਫਿਡੇਲਿਟੀ। ਆਓ ਜਾਣਦੇ ਹਾਂ ਕੀ ਇਹ ਤਕਨੀਕ ਕਿਵੇਂ ਕੰਮ ਕਰਦੀ ਹੈ।

ਕੀ ਹੈ ਪੂਰਾ ਨਾਮ

ਇਹ ਇੱਕ ਵਾਇਰਲੈੱਸ ਨੇਟਵਰਕਿੰਗ ਤਕਨੀਕ ਹੈ। ਜੋ ਰੇਡੀਓ ਫ੍ਰਿਕਵੈਂਸੀ ਦੇ ਨਾਲ ਵਾਇਰਲੈੱਸ ਹਾਈ ਸਪੀਡ ਦਿੰਦਾ ਹੈ।

ਵਾਇਰਲੈੱਸ ਤਕਨੀਕ

ਪਾਸਵਰਡ

ਹੋਰ ਲੋਕ ਇਸ ਨਾਲ ਕਨੈਕਟ ਨਾ ਕਰ ਸਕਣ ਇਸ ਲਈ ਇੱਕ ਪਾਸਵਰਡ ਵੀ ਬਣਾਇਆ ਜਾਂਦਾ ਹੈ

GHz ਅਤੇ ਇੱਕ GHz ਨੂੰ ਸਪੋਰਟ

ਤੁਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ, "ਮੇਰਾ ਫ਼ੋਨ ਡਿਊਲ-ਬੈਂਡ ਵਾਈਫਾਈ ਨੂੰ ਸਪੋਰਟ ਕਰਦਾ ਹੈ।" ਇਸਦਾ ਮਤਲਬ ਹੈ ਕਿ ਇਹ ਦੋ 2.4 GHz ਅਤੇ ਇੱਕ 5GHz ਨੂੰ ਸਪੋਰਟ ਕਰਦਾ ਹੈ।

ਟੱਚਸਕ੍ਰੀਨ ਦੇ ਨਾਲ ਆਉਂਦੇ ਹਨ ਇਹ Earbuds , ਇਨ੍ਹੀਂ ਹੈ ਕੀਮਤ