ਕੀ ਹੈ Credit Card Delinquency, ਕਿਵੇਂ ਨਿਕਲੀਏ ਬਾਹਰ?

23-09- 2025

TV9 Punjabi

Author: Sandeep Singh

ਜਦੋਂ ਕੋਈ ਕਾਰਡ ਹੋਲਡਰ ਕ੍ਰੈਡਿਟ ਕਾਰਡ ਦਾ ਮਿਨੀਮੈਮ ਬਿੱਲ ਵੀ ਸਮੇਂ 'ਤੇ ਨਹੀਂ ਚੁਕਾਉਂਦਾ ਤਾਂ ਇਸਨੂੰ Credit Card Delinquency ਕਿਹਾ ਜਾਂਦਾ ਹੈ। ਇਹ ਤੁਹਾਡੀ ਕ੍ਰੈਡਿਟ ਪ੍ਰੋਫਾਈਲ ਤੇ ਵੱਡਾ ਨੈਗੇਟਿਵ ਅਸਰ ਪਾਉਂਦੀ ਹੈ। 

Credit Card Delinquency

ਲੋਨ ਲੈਣਾ ਹੋ ਜਾਵੇਗਾ ਮੁਸ਼ਕੱਲ

ਜੇਕਰ ਤੁਸੀਂ ਪੇਮੈਂਟ ਮਿਸ ਕਰਦੇ ਹੋ ਤਾਂ ਬੈਂਕ ਕ੍ਰੈਡਿਟ ਬਿਊਰੋ (CIBIL Expreian, CRIF, EQuifax) ਨੂੰ ਰਿਪੋਰਟ ਕਰਦੇ ਹਨ। ਇਸ ਨਾਲ ਤੁਹਾਡਾ ਕ੍ਰੈਡਿਟ ਸਕੋਰ ਡਿੱਗ ਜਾਂਦਾ ਹੈ ਅਤੇ ਪਰਸਨਲ ਲੋਨ, ਹੋਮ ਲੋਨ ਜਾਂ ਨਵਾਂ ਕਾਰਡ ਲੈਣਾ ਮੁਸ਼ਕੱਲ ਹੋ ਜਾਂਦਾ ਹੈ। 

30 ਦਿਨਾਂ ਤੋਂ ਜਿਆਦਾ ਦੇਰ ਹੋਣ ਤੇ ਤੁਹਾਨੂੰ ਪੈਨਲਟੀ ਅਤੇ ਜਿਆਦਾ ਵਿਆਜ ਦੇਣਾ ਪੈ ਸਕਦਾ ਹੈ। ਇਸ ਨਾਲ ਤੁਹਾਡਾ ਕਰਜ ਵੱਧਦਾ ਜਾਂਦਾ ਹੈ ਅਤੇ ਰਿਪੇਮੈਂਟ ਹੋਰ ਔਖਾ ਹੋ ਜਾਂਦਾ ਹੈ। 

ਜੁਰਮਾਨਾ ਅਤੇ ਜਿਆਦਾ ਬਿਆਜ ਦਰ

ਵਾਰ-ਵਾਰ ਪੇਮੈਂਟ ਨਾ ਕਰਨ ਤੇ ਅਕਾਉਂਟ ਡਿਫਾਲਟ ਵਿੱਚ ਚਲਾ ਜਾੰਦਾ ਹੈ। ਇਸ ਨਾਲ ਕਾਨੂੰਨੀ ਨੋਟਿਸ, ਬਲੈਕਲਿਸਟਿੰਗ ਅਤੇ ਲੰਬੇ ਸਮੇਂ ਤੱਕ ਫਾਇਨੈਸ਼ੀਅਲ ਨੁਕਸਾਨ ਹੋ ਸਕਦਾ ਹੈ। 

ਲਗਾਤਾਰ ਮਿਸਡ ਪੇਮੈਂਟ ਦੇ ਨਤੀਜੇ

ਮਾਰਚ 2025 ਤੱਕ ਭਾਰਤ ਵਿੱਚ Credit Card Delinquency 44 ਫੀਸਦੀ ਵੱਧ ਕੇ 33,886 ਕਰੋੜ ਰੁਪਏ ਤੱਕ ਪਹੁੰਚ ਗਈ। ਇਹ ਦਰਸਾਉਂਦਾ ਹੈ ਕਿ ਲੋਕ ਰੋਜਾਨਾ ਦੇ ਖਰਚਿਆਂ ਲਈ ਕਰਜ ਤੇ ਜਿਆਦਾ ਨਿਰਭਰ ਹੋ ਰਹੇ ਹਨ। 

ਭਾਰਤ ਵਿੱਚ ਵੱਧੀ  Delinquency

ਜਦੋਂ Delinquency ਵੱਧਦੀ ਹੈ ਤਾਂ ਬੈਂਕ ਲੋਨ ਦੇਣ ਵਿੱਚ ਸਖਤੀ ਵਰਤਦੇ ਹਨ। ਕਰਜਾ ਲੈਣਾ ਮਹਿੰਗਾ ਹੋ ਜਾਂਦਾ ਹੈ ਅਤੇ ਸਰਕਾਰ ਲੋਕਾਂ ਨੂੰ ਜਿੰਮੇਦਾਰੀ ਨਾਲ ਲੋਨ ਚੁਕਾਉਣ ਲਈ ਜਾਗਰੁਕ ਕਰਦੀ ਹੈ। 

ਅਰਥਵਿਵਸਥਾ ਤੇ ਅਸਰ

ਰਾਮਲੀਲਾ ਵਿੱਚ ਮਦੋਦਰੀ ਦਾ ਕਿਰਦਾਰ ਨਿਭਾ ਕੇ ਖੁਸ਼ ਪੂਨਮ ਪਾਂਡੇ, ਕੀਤਾ ਵੱਡਾ ਐਲਾਨ