ਵਿਆਹ ਦੇ ਸੀਜ਼ਨ ਵਿੱਚ ਵੱਧ ਸਕਦੇ ਹੈ ਮਹਿੰਦੀ ਦੇ rates
27 Nov 2023
TV9 Punjabi
ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਬਹੁਤ ਸਾਰੀ ਚੀਜ਼ਾਂ ਦੇ ਕਾਰੋਬਾਰ ਦੇ ਵਧਣ ਦੀ ਉਮੀਦ ਹੈ।
ਵਿਆਹ ਦਾ ਸੀਜ਼ਨ
ਵਿਆਹ ਵਿੱਚ ਸਭ ਤੋਂ ਜ਼ਰੂਰੀ ਚੀਜ਼ ਮਹਿੰਦੀ ਵੀ ਹੈ। ਮਹਿੰਦੀ ਦੇ ਰੇਟ ਇਸ ਦੌਰਾਨ ਆਸਮਾਨ ਛੂ ਰਹੇ ਹਨ।
ਕਾਫੀ ਮਹਿੰਗਾ
ਲਾੜੀ ਦੇ half hands 'ਤੇ ਮਹਿੰਦੀ ਲਗਾਉਣ ਦੇ ਲਈ 1100 ਰੁਪਏ ਅਤੇ full hands ਦੇ 2100 ਤੋਂ 5100 ਰੁਪਏ ਤੱਕ ਚਾਰਜ ਕੀਤੇ ਜਾਂਦੇ ਹਨ।
ਸਭ ਤੋਂ ਘੱਟ ਹੈ ਰੇਟ
ਜੇਕਰ ਮਹਿੰਦੀ ਵਿੱਚ ਕੁੜੀ-ਮੁੰਡੇ ਦੀ ਤਸਵੀਰ ਬਨਾਉਣੀ ਹੋਵੇ ਤਾਂ ਰੇਟ 10 ਹਜ਼ਾਰ ਤੱਕ ਵੀ ਪਹੁੰਚ ਸਕਦੇ ਹਨ।
ਡਿਮਾਂਡ ਦਾ ਅਸਰ
ਸਿੰਪਲ ਘੋੜੇ ਅਤੇ ਸ਼ਹਿਨਾਈ ਵਾਲੀ ਮਹਿੰਦੀ ਦੇ ਲਈ 5100 ਤੋਂ 8100 ਰੁਪਏ ਤੱਕ ਰੇਟ ਹੈ।
ਡਿਜ਼ਾਈਨ ਦੇ ਵੱਖਰੇ ਪੈਸੇ
ਜੇਕਰ ਤੁਸੀਂ ਇਸ ਵੈਡਿੰਗ ਸੀਜ਼ਨ ਵਿੱਚ ਕਰ ਰਹੇ ਹੋ ਵਿਆਹ ਤਾਂ ਹੁਣੇ ਹੀ ਕੋਈ ਚੰਗੀ ਮਹਿੰਦੀ ਵਾਲੀ ਨੂੰ ਦੇਖ ਕੇ books ਕਰ ਲਓ।
ਸਮੇਂ 'ਤੇ ਕਰੋ booking
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਤੁਸੀਂ Jio ਦਾ ਸਭ ਤੋਂ ਸਸਤਾ ਲੈਪਟਾਪ ਦੇਖਿਆ? ਕੀਮਤ ਹੈ ਸਿਰਫ 14,499 ਰੁਪਏ
https://tv9punjabi.com/web-stories