ਕੀ ਤੁਸੀਂ Jio ਦਾ ਸਭ ਤੋਂ ਸਸਤਾ ਲੈਪਟਾਪ ਦੇਖਿਆ? ਕੀਮਤ ਹੈ ਸਿਰਫ 14,499 ਰੁਪਏ
26 Nov 2023
TV9 Punjabi
ਘੱਟ ਬਜਟ ਵਾਲਿਆਂ ਲਈ, ਰਿਲਾਇੰਸ ਜੀਓ ਕੋਲ Jiobook ਲੈਪਟਾਪ ਮਾਡਲ ਹੈ, ਤੁਹਾਨੂੰ ਇਹ ਲੈਪਟਾਪ 15 ਹਜ਼ਾਰ ਰੁਪਏ ਤੋਂ ਘੱਟ ਵਿੱਚ ਮਿਲੇਗਾ।
ਰਿਲਾਇੰਸ ਦਾ ਸਸਤਾ ਲੈਪਟਾਪ
Pic Credit: Jio/Amazon
ਰਿਲਾਇੰਸ ਜੀਓ ਦਾ ਇਹ ਸਸਤਾ ਲੈਪਟਾਪ ਲੇਨੋਵੋ, ਐਚਪੀ ਅਤੇ ਏਸਰ ਵਰਗੀਆਂ ਕੰਪਨੀਆਂ ਦੇ ਸਸਤੇ ਲੈਪਟਾਪਾਂ ਨਾਲ ਮੁਕਾਬਲਾ ਕਰਦਾ ਹੈ।
ਟੱਕਰ ਕਿਸ ਨਾਲ?
ਇਹ ਕਿਫਾਇਤੀ ਲੈਪਟਾਪ ਜੋ ਕਿ 11.6 ਇੰਚ LED ਬੈਕਲਿਟ ਦੇ ਨਾਲ ਆਉਂਦਾ ਹੈ, ਕਾਫ਼ੀ ਹਲਕਾ ਹੈ, ਇਸ ਲੈਪਟਾਪ ਦਾ ਭਾਰ ਸਿਰਫ 990 ਗ੍ਰਾਮ ਹੈ।
ਵਿਸ਼ੇਸ਼ਤਾਵਾਂ
JioBook ਵਿੱਚ 4 GB LPDDR4 ਰੈਮ ਦੇ ਨਾਲ 64 GB ਫਲੈਸ਼ ਮੈਮੋਰੀ ਹੈ, ਸਟੋਰੇਜ ਨੂੰ SD ਕਾਰਡ ਦੀ ਮਦਦ ਨਾਲ 256GB ਤੱਕ ਵਧਾਇਆ ਜਾ ਸਕਦਾ ਹੈ।
RAM-ਸਟੋਰੇਜ
ਇੱਕ ਜਾਂ ਦੋ ਅੰਡੇ, ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਇੱਕ ਚਮਚ ਸਰ੍ਹੋਂ ਦਾ ਤੇਲ ਮਿਲਾ ਕੇ ਮਾਸਕ ਬਣਾਓ ਅਤੇ ਅੱਧੇ ਘੰਟੇ ਤੱਕ ਵਾਲਾਂ 'ਤੇ ਲਗਾਓ ਅਤੇ ਵਾਲਾਂ ਨੂੰ ਧੋ ਲਓ।
ਤੇਲ ਦਾ ਹੇਅਰ ਮਾਸਕ
JioOS 'ਤੇ ਚੱਲਣ ਵਾਲੇ ਇਸ ਲੈਪਟਾਪ 'ਚ ਬਲੂਟੁੱਥ ਵਰਜ਼ਨ 5, ਡਿਊਲ ਬੈਂਡ ਵਾਈ-ਫਾਈ ਅਤੇ 4G LTE ਸਪੋਰਟ ਹੈ।
ਕਨੈਕਟੀਵਿਟੀ ਵਿਕਲਪ
ਇਸ ਕਿਫਾਇਤੀ ਲੈਪਟਾਪ ਵਿੱਚ 4000 mAh ਦੀ ਬੈਟਰੀ ਹੈ ਜੋ 8 ਘੰਟੇ ਤੋਂ ਵੱਧ ਦਾ ਬੈਟਰੀ ਬੈਕਅਪ ਦੇਵੇਗੀ।
JioBook ਦਾ ਬੈਟਰੀ ਬੈਕਅਪ
ਇਸ ਸਸਤੇ ਲੈਪਟਾਪ 'ਚ ਰਿਲਾਇੰਸ ਜੀਓ ਵੱਲੋਂ ਮੀਡੀਆਟੇਕ MT8788 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ।
ਇਹ ਪ੍ਰੋਸੈਸਰ JioBook 'ਚ ਉਪਲਬਧ ਹੋਵੇਗਾ
Jio.com ਦੇ ਅਨੁਸਾਰ, JioBook ਲੈਪਟਾਪ ਦੀ ਕੀਮਤ 14,499 ਰੁਪਏ ਹੈ, ਇਸ ਡਿਵਾਈਸ ਨੂੰ ਰਿਲਾਇੰਸ ਡਿਜੀਟਲ ਅਤੇ ਅਮੇਜ਼ਨ ਸਾਈਟਾਂ ਤੋਂ ਖਰੀਦਿਆ ਜਾ ਸਕਦਾ ਹੈ।
ਭਾਰਤ ਵਿੱਚ JioBook ਦੀ ਕੀਮਤ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸਰ੍ਹੋਂ ਦੇ ਤੇਲ ਨਾਲ ਮਜ਼ਬੂਤ ਹੋਣਗੇ ਵਾਲ , ਨਹੀਂ ਹੋਵੇਗਾ ਹੇਅਰ ਫਾਲ
https://tv9punjabi.com/web-stories