ਕੌਣ ਹਨ ਐਂਡੀ ਪਾਈਕ੍ਰਾਫਟ, ਜਿਸ ਨੂੰ ਹਟਾਉਣ ਲਈ 'ਪਾਕਿਸਤਾਨ' ਲਗਾ ਰਿਹਾ ਅੱਡੀ ਚੋਟੀ ਦੀ ਜ਼ੋਰ?
18-09- 2025
18-09- 2025
TV9 Punjabi
Author: Yashika Jethi
ਏਸ਼ੀਆ ਕੱਪ 2025 ਵਿੱਚ ਭਾਰਤ-ਪਾਕਿਸਤਾਨ ਮੈਚ ਤੋਂ ਬਾਅਦ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਲਗਾਤਾਰ ਖ਼ਬਰਾਂ ਵਿੱਚ ਬਣੇ ਹੋਏ ਹਨ।
ਫੋਟੋ ਕ੍ਰੈਡਿਟ - PTI/Instagram
ਪਾਕਿਸਤਾਨ ਨੇ ਯੂਏਈ ਖਿਲਾਫ ਮੈਚ ਤੋਂ ਪਹਿਲਾਂ ਰੈਫਰੀ ਪਾਈਕ੍ਰਾਫਟ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ ।
ਐਂਡੀ ਪਾਈਕ੍ਰਾਫਟ ਸਾਬਕਾ ਕ੍ਰਿਕਟਰ ਹਨ ਅਤੇ 1983 ਦੇ ਵਿਸ਼ਵ ਕੱਪ ਵਿੱਚ ਜ਼ਿੰਬਾਬਵੇ ਟੀਮ ਦਾ ਹਿੱਸਾ ਸਨ।
ਐਂਡੀ ਪਾਈਕ੍ਰਾਫਟ ਨੇ ਜ਼ਿੰਬਾਬਵੇ ਲਈ 3 ਟੈਸਟ ਅਤੇ 20 ਵਨਡੇ ਮੈਚ ਖੇਡੇ ।
ਪਾਈਕ੍ਰਾਫਟ 2009 ਵਿੱਚ ICC ਏਲੀਟ ਪੈਨਲ ਵਿੱਚ ਸ਼ਾਮਲ
ਹੋਏ ਸਨ।
ਪਾਈਕ੍ਰਾਫਟ ਨੇ 103 ਟੈਸਟ, 248 ਵਨਡੇ ਅਤੇ 183 ਟੀ-20 ਮੈਚਾਂ ਵਿੱਚ ICC ਮੈਚ ਰੈਫਰੀ ਵਜੋਂ ਸੇਵਾ ਨਿਭਾਈ ਹੈ।
ਪਾਈਕ੍ਰਾਫਟ ਅਤੇ ਪਾਕਿਸਤਾਨ ਦੇ ਪਿਛਲੇ ਸਮੇਂ ਵਿੱਚ ਤਣਾਅਪੂਰਨ ਸਬੰਧ ਰਹੇ ਹਨ।
ਪਾਈਕ੍ਰਾਫਟ ਨੇ ਮੁਹੰਮਦ ਹਫੀਜ਼ ਅਤੇ ਸਈਦ ਅਜਮਲ ਦੇ ਗੇਂਦਬਾਜ਼ੀ ਐਕਸ਼ਨ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ। ਜਿਸ 'ਤੇ ਪਾਕਿਸਤਾਨ ਨੇ ਇਤਰਾਜ ਚੁੱਕਿਆ ਸੀ।
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
WhatsApp ਨੰਬਰ ਬਦਲਣ ਦਾ ਸਭ ਤੋਂ ਆਸਾਨ ਤਰੀਕਾ ਸਿੱਖੋ
Learn more