WhatsApp ਨੰਬਰ ਬਦਲਣ ਦਾ ਸਭ ਤੋਂ ਆਸਾਨ ਤਰੀਕਾ ਸਿੱਖੋ
18-09- 2025
18-09- 2025
TV9 Punjabi
Author: Yashika Jethi
ਵਟਸਐਪ ਸਭ ਤੋਂ ਮਸ਼ਹੂਰ ਐਪਾਂ ਵਿੱਚੋਂ ਇੱਕ ਹੈ। ਆਓ ਜਾਣਦੇ ਹਾਂ ਕਿ ਵਟਸਐਪ ਅਕਾਊਂਟ ਡਿਲੀਟ ਕੀਤੇ ਬਿਨਾਂ ਮੋਬਾਈਲ ਨੰਬਰ ਕਿਵੇਂ ਬਦਲਿਆ ਜਾਵੇ।
WhatsApp 'ਤੇ ਮੋਬਾਈਲ ਨੰਬਰ ਬਦਲਣ ਲਈ ਅਕਾਉਂਟ ਮਿਟਾਉਣ ਦੀ ਕੋਈ ਲੋੜ ਨਹੀਂ ਹੈ। ਨੰਬਰ ਬਦਲਣ ਲਈ ਕੀ ਕਰਨਾ ਹੈ ਆਓ ਜਾਣਦੇ ਹਾਂ
ਕੀ ਤੁਸੀਂ ਜਾਣਦੇ ਹੋ ਕਿ WhatsApp 'ਤੇ ਆਪਣਾ ਮੋਬਾਈਲ ਨੰਬਰ ਬਿਨਾਂ ਕੋਈ ਡਾਟਾ ਡਲੀਟ ਕੀਤੇ ਕਿਵੇਂ ਬਦਲਣਾ ਚਾਹੀਦਾ ਹੈ?
ਵਟਸਐਪ 'ਤੇ ਆਪਣਾ ਮੋਬਾਈਲ ਨੰਬਰ ਬਦਲਣ ਤੋਂ ਬਾਅਦ, ਤੁਹਾਡੇ ਸਾਰੇ ਸੰਪਰਕਾਂ ਨੂੰ ਆਪਣੇ ਚੈਟ ਇਨਬਾਕਸ ਵਿੱਚ ਨੰਬਰ ਬਦਲਦਾ ਦਿਖਾਈ ਦੇਵੇਗਾ।
WhatsApp ਖੋਲ੍ਹੋ। ਸੈਟਿੰਗਾਂ 'ਤੇ ਜਾ ਕੇ । ਫਿਰ 3 ਬਿੰਦੀਆਂ 'ਤੇ ਕਲਿੱਕ ਕਰੋ।
ਸੈਟਿੰਗਾਂ ਵਿੱਚ ਜਾਣ ਤੋਂ ਬਾਅਦ, ਅਕਾਊਂਟ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ Change Number ਦਾ ਆਪਸ਼ਨ ਦਿਖਾਈ ਦੇਵੇਗਾ। ਇਸ 'ਤੇ ਟੈਪ
ਕਰੋ।
ਨੰਬਰ ਬਦਲੋ 'ਤੇ ਟੈਪ ਕਰੋ। ਆਪਣਾ ਕੋਈ ਹੋਰ ਮੋਬਾਇਲ ਨੰਬਰ ਦਰਜ ਕਰੋ। ਨੰਬਰ ਡਾਇਲ ਕਰਨ ਤੋਂ ਬਾਅਦ, ਸਬਮਿਟ ਕਰੋ।
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
50 ਹਜ਼ਾਰ ਰੁਪਏ ਨਾਲ ਕਰੋ ਕਾਰੋਬਾਰ ਦੀ ਸ਼ੁਰੂਆਤ ਅਤੇ ਕਮਾ ਸਕਦੇ ਹੋ 3 ਲੱਖ ਰੁਪਏ
Learn more