ਆਸਾਨੀ ਨਾਲ ਬਿਨ੍ਹਾਂ ਸਬਸਕ੍ਰੀਪਸ਼ਨ ਮੁਫ਼ਤ 'ਚ ਦੇਖੋ ਫਿਲਮਾਂ 

2 Sep 2023

TV9 Punjabi

Credits: unsplash 

ਹੁਣ ਤੁਹਾਨੂੰ ਯੂਟਿਊਬ 'ਤੇ ਫਿਲਮਾਂ ਦੇਖਣ ਲਈ ਸਬਸਕ੍ਰੀਪਸ਼ਨ ਦੀ ਪਲਾਨ ਲੈਣ ਦੀ ਜ਼ਰੂਰਤ ਨਹੀਂ

ਮੁਫ਼ਤ 'ਚ ਦੇਖੋ ਫਿਲਮਾਂ

ਆਪਣੇ ਫੋਨ 'ਚ ਯੂਟਿਊਬ ਐਪ ਓਪਨ ਕਰੋ ਅਤੇ ਐਕਸਪਲੋਰ ਬਟਨ 'ਤੇ ਟੈਪ ਕਰੋ

ਮੋਬਾਈਲ ਦੇ ਲਈ

ਆਪਣੇ ਡੇਸਕਟੌਪ /ਲੈਪਟੌਪ ਦੇ ਬ੍ਰਾਊਜ਼ਰ 'ਚ  ਯੂਟਿਊਬ ਖੋਲੋ ਅਤੇ ਦਿਖ ਰਹੇ ਹੇਮਬ੍ਰਰਗ ਆਈਕਨ 'ਤੇ ਕਲਿਕ ਕਰੋ

ਕੰਪਿਊਟਰ ਲਈ

ਮੈਨੂ 'ਚ ਤੁਹਾਨੂੰ ਮੂਵੀ ਅਤੇ ਟੀਵੀ ਦਾ ਆਪਸ਼ਨ ਦਿਖਾਈ ਦੇਵੇਗਾ ਇਸ 'ਤੇ ਕਲੀਕ ਕਰੋ

ਦੂਜਾ ਸਟੇਪ

ਹੁਣ ਤੁਸੀਂ ਫ੍ਰੀ ਪ੍ਰਾਈਮ ਟਾਈਮ ਮੂਵੀਜ਼ 'ਤੇ ਜਾਓ ਅਤੇ ਵੀਊ ਆਲ ਆਪਸ਼ਨ 'ਤੇ ਕਲਿਕ ਕਰੋ 

Free Primetime Movies

ਇਸ ਪ੍ਰੋਸੇਸ ਨੂੰ ਪੂਰਾ ਕਰਨ ਤੋਂ ਬਾਅਦ ਤੁਸੀਂ ਯੂਟਿਊਬ ਦੀ ਮਦਦ ਨਾਲ ਫੌਨ ਜ਼ਾਂ ਕੰਪਿਊਟਰ 'ਚ ਫਿਲਮਾਂ ਦੇਖ ਸਕਦੇ ਹੋ

ਆਸਾਨੀ ਨਾਲ ਦੇਖੋ ਫਿਲਮਾਂ

ਯੂਟਿਊਬ ਪਲੇਟਫ੍ਰਾਮ 'ਤੇ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਫਿਲਮਾਂ ਦਾ ਸ਼ਾਨਦਾਰ ਕੁਲੈਕਸ਼ਨ ਮੌਜੂਦ ਹੈ

ਯੂਟਿਊਬ 'ਤੇ ਫਿਲਮਾਂ 

ਗਰਮ ਪਾਣੀ ਪੀਣ ਦੀ ਬਣਾਓ ਆਦਾਤ, ਇੰਝ ਹੋਵੇਗਾ ਫਾਇਦਾ