ਰੋਜ਼ਾਨਾ ਸਵੇਰੇ ਉੱਠਣ ਤੋਂ ਬਾਅਦ ਗਰਮ ਪਾਣੀ ਪੀਣਾ ਸਿਹਤ ਲਈ ਬੇਹੱਦ ਫਾਇਦੇਮੰਦ 

2 September 2023

TV9 Punjabi

Credits: unsplash

ਗਰਮ ਪਾਣੀ ਪਾਚਨ ਤੰਤਰ ਮਜ਼ਬੂਤ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਪਾਚਨ ਤੰਤਰ ਮਜ਼ਬੂਤ 

ਗਰਮ ਪਾਣੀ ਵਿਚ ਮੌਜੂਦ ਗਰਮੀ ਭਾਰ ਘਟਾਉਣ ਵਿਚ ਮਦਦ ਕਰਦੀ ਹੈ ਕਿਉਂਕਿ ਇਹ ਭੁੱਖ ਨੂੰ ਘਟਾਉਂਦੀ ਹੈ।

ਭਾਰ ਘਟਾਉਣ 'ਚ ਮਦਦ

ਸ਼ਰੀਰ ਨੂੰ ਹਾਈਡਰੇਟ ਰੱਖ ਕੇ ਥਕਾਵਟ ਨੂੰ ਦੂਰ ਕਰਨ ਅਤੇ ਊਰਜਾ ਵਧਾਉਂਦਾ ਹੈ ਗਰਮ ਪਾਣੀ।

ਸ਼ਰੀਰ ਨੂੰ ਰੱਖਦਾ ਹੈ ਹਾਈਡਰੇਟ 

ਜੋੜਾਂ ਦੇ ਦਰਦ ਅਤੇ ਸੋਜ ਨੂੰ ਘੱਟ ਕਰਨ ਵਿੱਚ ਵੀ ਕਾਫੀ ਮਦਦਗਾਰ ਹੈ

ਸੋਜ ਘੱਟਾਉਨ 'ਚ ਮਦਦਗਾਰ

ਲਗਾਤਾਰ ਗਰਮ ਪਾਣੀ ਪੀਣ ਨਾਲ ਤਣਾਅ ਵੀ ਘੱਟ ਹੁੰਦਾ ਹੈ।

ਤਣਾਅ ਹੁੰਦਾ ਹੈ ਦੂਰ

ਪਾਚਨ 'ਚ ਸੁਧਾਰ-ਗਰਮ ਪਾਣੀ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ ਤੇ ਪੇਟ ਚ ਗੈਸ ਦੀ ਸਮੱਸਿਆ ਨੂੰ ਘੱਟ ਕਰਦਾ ਹੈ।

ਪਾਚਨ 'ਚ ਸੁਧਾਰ

ਗਰਮ ਪਾਣੀ ਦਾ ਸੇਵਨ ਸਰੀਰ ਦੇ  ਡੀਟੌਕਸੀਫਿਕੇਸ਼ਨ ਯਾਨੀ ਸਰੀਰ ਚੋਂ ਅਣਚਾਹੇ ਤੇ ਨੁਕਸਾਨਦੇਹ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦਗਾਰ 

ਡੀਟੌਕਸੀਫਿਕੇਸ਼ਨ

ਸਾਡੇ ਗੁਰਦਿਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ  ਕੰਮ ਕਰਨ 'ਚ ਮਦਦ ਕਰਦਾ ਹੈ ਗਰਮ ਪਾਣੀ

ਗੁਰਦਿਆਂ ਲਈ ਫਾਈਦੇਮੰਦ

ਗਰਮ ਪਾਣੀ ਨਾਲ ਜ਼ਹਿਰੀਲੇ ਅਤੇ ਵਾਧੂ ਲੂਣ  ਆਸਾਨੀ ਨਾਲ ਸਰੀਰ ਚੋਂ ਬਾਹਰ ਨਿਕਲ  ਜਾਂਦੇ ਹਨ। 

ਗਰਮ ਪਾਣੀ ਦੇ ਫਾਈਦੇ