17-01- 2026
TV9 Punjabi
Author: Shubham Anand
ਨਵੀਆਂ ਰਜਿਸਟ੍ਰੇਸ਼ਨਾਂ ਲਈ, voters.eci.gov.in 'ਤੇ ਜਾਓ ਅਤੇ ਫਾਰਮ 6 ਭਰੋ।
ਪਤੇ ਵਿੱਚ ਬਦਲਾਅ ਜਾਂ ਹੋਰ ਸੁਧਾਰਾਂ ਲਈ, ਫਾਰਮ 8 ਭਰੋ।
ਫਾਰਮ ਭਰਨ ਲਈ ਲੌਗਿਨ ਕਰਨਾ ਜ਼ਰੂਰੀ ਹੈ।
ਲੋੜੀਂਦੇ ਦਸਤਾਵੇਜ਼ ਅਤੇ ਫੋਟੋ ਨਾਲ ਲਗਾਉ।
ਸਾਰੇ ਵੇਰਵਿਆਂ ਦੀ ਜਾਂਚ ਕਰੋ ਅਤੇ ਫਾਰਮ ਔਨਲਾਈਨ ਜਮ੍ਹਾਂ ਕਰੋ।
ਰੇਫਰਸ ਨੰਬਰ ਅਤੇ ਰਾਜ ਦੇ ਨਾਮ ਨਾਲ ਆਪਣੀ ਅਰਜ਼ੀ ਦੀ ਸਥਿਤੀ ਦੀ ਜਾਂਚ ਕਰੋ
ਤੁਸੀਂ ਵੋਟਰ ਆਈਡੀ ਲਈ ਔਫਲਾਈਨ ਵੀ ਅਰਜ਼ੀ ਦੇ ਸਕਦੇ ਹੋ।
ਨਜ਼ਦੀਕੀ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਦਫ਼ਤਰ ਨਾਲ ਸੰਪਰਕ ਕਰੋ।