ਕੈਨੇਡੀਅਨ ਸਿੰਗਰ ਸ਼ੁਭ ਨੂੰ ਲੈ ਕੇ ਹੋ ਰਿਹਾ ਹੈ ਜੰਮ ਕੇ ਵਿਰੋਧ

19 Sep 2023

TV9 Punjabi

ਕਿਸੇ ਦਾ ਬ੍ਰਿਟੇਨ ਤਾਂ ਕਿਸੇ ਦਾ ਪਾਕਿਸਤਾਨ 'ਚ ਇਸ ਵਾਰ 2 ਮਹੀਨੇ ਦੇ ਅੰਦਰ ਹੋਇਆ 3 ਖਾਲਿਸਤਾਨੀਆਂ ਦਾ ਖਾਤਮਾ।

ਕੌਣ ਹੈ ਸ਼ੁਭ?

Credits: Instagram

ਸ਼ੁਭ ਨੂੰ ਖਾਲਿਸਤਾਨੀ ਮਸਰਥਕ ਮੰਨਿਆ ਜਾਂਦਾ ਹੈ ਹਾਲ ਹੀ 'ਚ ਸ਼ੁਭ ਨੇ ਇੰਸਟਾ 'ਤੇ ਭਾਰਤ ਦਾ ਬਿਨ੍ਹਾਂ ਕਸ਼ਮੀਰ ਵਾਲਾ ਨਕਸ਼ਾ ਕੀਤਾ ਸੀ ਸ਼ੇਅਰ

ਕਿਉਂ ਹੋ ਰਿਹਾ ਹੈ ਵਿਰੋਧ?

23 ਤੋਂ 25 ਸਤੰਬਰ ਤੱਕ ਸ਼ੁਭ ਦਾ ਮੁੰਬਈ 'ਚ ਕਾਨਸਰਟ ਹੈ,ਜਿਸ ਨੂੰ ਲੈ ਕੇ ਭਾਜਪਾ ਦੇ ਯੁਵਾ ਮੋਰਚਾ ਨੇ ਵਿਰੋਧ ਜੱਤਾਇਆ ਹੈ।

ਭਾਜਪਾ ਨੇ ਕੀਤਾ ਵਿਰੋਧ

ਸ਼ੁਭਦੀਪ ਸਿੰਘ ਉਰਫ਼ ਸ਼ੁਭ ਦੇ ਗੀਤ ਪੂਰੀ ਦੁਨੀਆ 'ਚ ਕਾਫੀ ਪਸੰਦ ਕੀਤੇ ਜਾਂਦੇ ਹਨ।

ਫੈਮਸ ਹਨ ਸ਼ੁਭ ਦੇ ਗੀਤ

ਸ਼ੁਭ ਨੂੰ ਟੀਮ ਇੰਡੀਆ ਦੇ ਸਾਬਕਾ ਕੈਪਟਨ ਵਿਰਾਟ ਕੋਹਲੀ ਵੀ ਫੋਲੋ ਕਰਦੇ ਸੀ ਤੇ ਉਨ੍ਹਾਂ ਦੇ ਗੀਤਾਂ 'ਤੇ ਡਾਂਸ ਕਰਦੇ ਵੀ ਨਜ਼ਰ ਆਏ ਨੇ।

ਵਿਰਾਟ ਕੋਹਲੀ ਬਿਗ ਫੈਨ

ਹੁਣ ਵਿਵਾਦ ਤੋਂ ਬਾਅਦ ਵਿਰਾਟ ਕੋਹਲੀ, ਕੇਏਲ ਰਾਹੁਲ ਅਤੇ ਹਾਰਦਿਕ ਪੰਡਿਆ ਨੇ ਸ਼ੁਭ ਨੂੰ ਇੰਸਟਾ ਤੋਂ ਅਨਫਾਲੋ ਕਰ ਦਿੱਤਾ ਹੈ।

ਵਿਰਾਟ ਨੇ ਕੀਤਾ ਅਨਫਾਲੋ

ਸ਼ੁਭ ਨੇ ਪਿਛਲੇ ਕੁਝ ਦਿਨਾਂ ਵਿੱਚ ਐਲੀਵੇਟਿਡ, ਓਜੀ ਆਦਿ ਗੀਤਾਂ ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ।

ਸ਼ੁਭ ਦੇ ਫੈਮਸ ਗੀਤ

ਨਿੱਝਰ,ਖੰਡਾ ਅਤੇ ਪੰਜਵੜ,2 ਮਹਿਨੇ ਦੇ ਅੰਦਰ 3 ਖਾਲਿਸਤਾਨੀਆਂ ਦਾ ਖਾਤਮਾ