ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਦਾ ਕਿਉਂ ਕੀਤਾ ਧੰਨਵਾਦ?

01-07- 2024

TV9 Punjabi

Author: Isha 

ਭਾਰਤ ਨੇ ਟੀ-20 ਵਿਸ਼ਵ ਕੱਪ 2024 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ 17 ਸਾਲਾਂ ਬਾਅਦ ਟਰਾਫੀ 'ਤੇ ਕਬਜ਼ਾ ਕੀਤਾ।

ਟੀ-20 ਵਿਸ਼ਵ ਕੱਪ 2024

ਪੂਰਾ ਦੇਸ਼ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਕਈ ਮਸ਼ਹੂਰ ਹਸਤੀਆਂ ਵੀ ਟੀਮ ਇੰਡੀਆ ਨੂੰ ਵਧਾਈਆਂ ਦੇ ਰਹੀਆਂ ਹਨ। ਦੇਸ਼ ਵਿੱਚ ਹਰ ਪਾਸੇ ਜਸ਼ਨ ਦਾ ਮਾਹੌਲ ਨਜ਼ਰ ਆ ਰਿਹਾ ਹੈ।

ਜਿੱਤ ਦਾ ਜਸ਼ਨ 

ਅਨੁਸ਼ਕਾ ਸ਼ਰਮਾ ਨੇ ਵੀ ਪੂਰੀ ਟੀਮ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਰਾਟ ਕੋਹਲੀ ਦੀ ਹੱਥ 'ਚ ਟਰਾਫੀ ਫੜੀ ਤਸਵੀਰ ਪੋਸਟ ਕੀਤੀ ਸੀ।

ਅਨੁਸ਼ਕਾ ਸ਼ਰਮਾ

ਹੁਣ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ ਅਨੁਸ਼ਕਾ ਸ਼ਰਮਾ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਅਨੁਸ਼ਕਾ 'ਤੇ ਦਾ ਧੰਨਵਾਦ ਕੀਤਾ।

ਇੰਸਟਾਗ੍ਰਾਮ

ਵਿਰਾਟ ਨੇ ਲਿਖਿਆ, "ਮਾਈ ਲਵ, ਤੁਹਾਡੇ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਤੁਸੀਂ ਮੈਨੂੰ ਨਿਮਰ ਬਣਾਉਂਦੇ ਹੋ ਅਤੇ ਮੈਨੂੰ Grounded ਰੱਖਦੇ ਹੋ।"

ਪੋਸਟ 

ਉਨ੍ਹਾਂ ਨੇ ਅੱਗੇ ਲਿਖਿਆ, "ਇਹ ਜਿੱਤ ਓਨੀ ਹੀ ਮੇਰੀ ਹੈ ਜਿੰਨੀ ਤੁਹਾਡੀ ਹੈ। ਤੁਸੀਂ ਜਿਸ ਤਰ੍ਹਾਂ ਦੇ ਹੋ, ਉਂਝ ਹੀ ਰਹੋ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।"

ਜਿੱਤ 

ਪ੍ਰਸ਼ੰਸਕਾਂ ਨੂੰ ਜਿੰਨੀ ਖੁਸ਼ ਭਾਰਤ ਦੀ ਜਿੱਤ ਦੀ ਹੈ ਉਨ੍ਹਾਂ ਹੀ ਦੁੱਖ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦਾ ਟੀ-20 ਤੋਂ ਸੰਨਿਆਸ ਲੈਣਾ ਦਾ ਵੀ ਹੈ।

ਸੰਨਿਆਸ

ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ, ਮਿਡ ਡੇ ਮੀਲ ‘ਚ ਹੋਵੇਗੀ ਤਬਦੀਲੀ