ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ, ਮਿਡ ਡੇ ਮੀਲ ‘ਚ ਹੋਵੇਗੀ ਤਬਦੀਲੀ

01-07- 2024

TV9 Punjabi

Author: Isha 

ਪੰਜਾਬ ਤੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਖੁੱਲ਼੍ਹ ਜਾਣਗੇ।

ਗਰਮੀਆਂ ਦੀਆਂ ਛੁੱਟੀਆਂ

 ਹਾਲਾਂਕਿ ਕੁੱਝ ਪ੍ਰਾਈਵੇਟ ਸਕੂਲ ਸੋਮਵਾਰ ਤਾਂ ਕੁੱਝ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਖੁਲ੍ਹਣਗੇ। 

 ਪ੍ਰਾਈਵੇਟ ਸਕੂਲ

ਸੂਬੇ ਦੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ।

ਸਕੂਲਾਂ ਦਾ ਸਮਾਂ

ਉੱਥੇ ਹੀ ਕੱਲ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਡ ਡੇ ਮਿਲ ਮੈਨਿਊ ਵੀ ਬਦਲੇਗਾ।

ਮਿਡ ਡੇ ਮਿਲ 

ਵਿਭਾਗ ਨੇ ਇਹ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਖਾਣਾ ਗਰਮ ਹੀ ਪਰੋਸਿਆ ਜਾਵੇਗਾ ਅਤੇ ਖਾਣੇ 'ਚ ਕੋਈ ਦਿੱਕਤ ਨਹੀਂ ਆਵੇਗੀ।

ਖਾਣਾ ਗਰਮ

ਪੰਜਾਬ ‘ਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ। ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਖਾਣਾ ਪਰੋਸਿਆ ਜਾਂਦਾ ਹੈ।

ਸਰਕਾਰੀ ਸਕੂਲ

ਸੰਸਦ ਦੇ ਬਾਹਰ AAP ਸੰਸਦ ਮੈਂਬਰਾਂ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ