ਵਿਨੇਸ਼ ਫੋਗਾਟ ਦਾ ਵੱਡਾ ਫੈਸਲਾ

21-08- 2024

TV9 Punjabi

Author: Ramandeep Singh

ਭਾਵੇਂ ਵਿਨੇਸ਼ ਫੋਗਾਟ ਪੈਰਿਸ ਓਲੰਪਿਕ 'ਚ ਤਮਗਾ ਨਹੀਂ ਜਿੱਤ ਸਕੀ ਪਰ ਇਸ ਦੇ ਬਾਵਜੂਦ ਉਸ ਦੀ ਲੋਕਪ੍ਰਿਅਤਾ 'ਚ ਕਾਫੀ ਵਾਧਾ ਹੋਇਆ ਹੈ।

ਵਿਨੇਸ਼ ਫੋਗਾਟ ਦਾ ਜਲਵਾ

ਮੀਡੀਆ ਰਿਪੋਰਟਾਂ ਮੁਤਾਬਕ ਵਿਨੇਸ਼ ਫੋਗਾਟ ਦੀ ਬ੍ਰਾਂਡ ਵੈਲਿਊ ਕਾਫੀ ਵਧ ਗਈ ਹੈ ਅਤੇ ਹੁਣ ਉਨ੍ਹਾਂ ਨੇ ਵੀ ਵੱਡਾ ਫੈਸਲਾ ਲਿਆ ਹੈ।

ਵਿਨੇਸ਼ ਦੀ ਬ੍ਰਾਂਡ ਵੈਲਿਊ ਵਧ ਗਈ

ਵਿਨੇਸ਼ ਫੋਗਾਟ ਨੇ ਆਪਣੀ ਐਂਡੋਰਸਮੈਂਟ ਫੀਸ ਵਧਾ ਦਿੱਤੀ ਹੈ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਹੁਣ ਉਹ ਬ੍ਰਾਂਡ ਨੂੰ ਐਂਡੋਰਸ ਕਰਨ ਲਈ 75 ਤੋਂ 1 ਕਰੋੜ ਰੁਪਏ ਲਵੇਗੀ।

ਐਂਡੋਰਸਮੈਂਟ ਫੀਸ ਵਿੱਚ ਵਾਧਾ

ਪੈਰਿਸ ਓਲੰਪਿਕ ਤੋਂ ਪਹਿਲਾਂ ਵਿਨੇਸ਼ ਫੋਗਾਟ ਬ੍ਰਾਂਡ ਐਂਡੋਰਸਮੈਂਟ ਲਈ 25 ਲੱਖ ਰੁਪਏ ਚਾਰਜ ਕਰਦੀ ਸੀ। ਹੁਣ ਇਸ ਨੂੰ ਲਗਭਗ 4 ਗੁਣਾ ਵਧਾ ਦਿੱਤਾ ਹੈ।

ਇਸ ਤੋਂ ਪਹਿਲਾਂ ਕੀ ਫੀਸ ਸੀ?

ਵਿਨੇਸ਼ ਫੋਗਾਟ ਭਾਵੇਂ ਮੈਡਲ ਨਹੀਂ ਜਿੱਤ ਸਕੀ ਪਰ ਭਾਰਤ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਕਰੋੜਾਂ ਦਾ ਇਨਾਮ ਵੀ ਮਿਲਿਆ ਹੈ।

ਵਿਨੇਸ਼ 'ਤੇ ਇਨਾਮ ਦੀ ਬਰਸਾਤ

ਵਿਨੇਸ਼ ਪੈਰਿਸ ਓਲੰਪਿਕ 'ਚ ਇਕ ਵੀ ਮੈਚ ਨਹੀਂ ਹਾਰੀ ਪਰ ਫਾਈਨਲ ਤੋਂ ਪਹਿਲਾਂ ਉਨ੍ਹਾਂ ਦਾ ਭਾਰ 100 ਗ੍ਰਾਮ ਵੱਧ ਸੀ ਜਿਸ ਕਾਰਨ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ।

ਬਿਨਾਂ ਹਾਰੇ ਤਮਗਾ ਜਿੱਤਣ ਤੋਂ ਖੁੰਝ ਗਈ

SC-ST ਰਾਖਵੇਂਕਰਨ ਦੇ ਮੁੱਦੇ ‘ਤੇ ਅੱਜ ਭਾਰਤ ਬੰਦ, ਜਾਣੋ ਕੀ ਖੁੱਲ੍ਹਾ ਤੇ ਕੀ ਬੰਦ?