ਵਿੱਕੀ ਕੌਸ਼ਲ ਨੇ ਕੈਟਰੀਨਾ ਦੇ ਜਨਮਦਿਨ 'ਤੇ ਖੂਬਸੂਰਤ ਪਲਾਂ ਦੀਆਂ ਅਣਦੇਖੀਆਂ ਤਸਵੀਰਾਂ ਕੀਤੀਆਂ ਸ਼ੇਅਰ   

16-07- 2024

TV9 Punjabi

Author: Isha

ਕੈਟਰੀਨਾ ਕੈਫ 16 ਜੁਲਾਈ ਨੂੰ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਪਤੀ ਵਿੱਕੀ ਕੌਸ਼ਲ ਨੇ ਉਨ੍ਹਾਂ ਨੂੰ ਜਨਮਦਿਨ 'ਤੇ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਕੈਟਰੀਨਾ ਕੈਫ

ਵਿੱਕੀ ਕੌਸ਼ਲ ਨੇ ਕੈਟਰੀਨਾ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਉਨ੍ਹਾਂ ਦੇ ਵੱਖ-ਵੱਖ ਪਲਾਂ ਦੀਆਂ ਖੂਬਸੂਰਤ ਤਸਵੀਰਾਂ ਹਨ। 

ਤਸਵੀਰਾਂ

ਇਕ ਫੋਟੋ 'ਚ ਵਿੱਕੀ ਅਤੇ ਕੈਟਰੀਨਾ ਦੋਵੇਂ ਹੱਥਾਂ 'ਚ ਪੀਜ਼ਾ ਫੜੇ ਹੋਏ ਹਨ ਅਤੇ ਇਕ-ਦੂਜੇ ਵੱਲ ਦੇਖਦੇ ਹੋਏ ਗੱਲਾਂ ਕਰਦੇ ਹੋਏ ਹੱਸ ਰਹੇ ਹਨ।

ਪੀਜ਼ਾ 

ਵਿੱਕੀ ਨੇ ਪੂਜਾ ਕਰਦੇ ਹੋਏ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ 'ਚ ਉਹ ਅਤੇ ਕੈਟਰੀਨਾ ਜ਼ਮੀਨ 'ਤੇ ਬੈਠੇ ਹਨ ਅਤੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੇ ਹਨ।

ਪੂਜਾ

ਵਿੱਕੀ ਕੌਸ਼ਲ ਨੇ ਦੋਵਾਂ ਦੇ ਹੱਥਾਂ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫੋਟੋ ਜੋੜੇ ਦੇ ਵਿਆਹ ਦੀ ਹੈ।

ਹੱਥਾਂ ਦੀ ਇੱਕ ਫੋਟੋ

ਤਸਵੀਰ ਵਿੱਚ ਕੈਟਰੀਨਾ ਕਾਰ 'ਚ ਬੈਠੀ ਸੌਂਏ ਨਜ਼ਰ ਆ ਰਹੇ ਹਨ ਅਤੇ ਵਿੱਕੀ ਨੇ ਫੋਟੋ ਕਲਿੱਕ ਕੀਤੀ ਹੈ। ਇਸ ਤਸਵੀਰ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ।

ਕਮੈਂਟ

ਸਾਰੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਵਿੱਕੀ ਨੇ ਕੈਪਸ਼ਨ 'ਚ ਲਿਖਿਆ, "ਤੁਹਾਡੇ ਨਾਲ ਯਾਦਾਂ ਬਣਾਉਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਪਸੰਦੀਦਾ ਹਿੱਸਾ ਹੈ। ਜਨਮਦਿਨ ਮੁਬਾਰਕ ਮਾਈ ਲਵ।"

ਯਾਦਾਂ

CBI ਮਾਮਲੇ ‘ਚ ਵੀ ਕੇਜਰੀਵਾਲ ਨੂੰ ਮਿਲੇਗਾ ਇਨਸਾਫ… ‘ਆਪ’ ਨੂੰ ਉਮੀਦ