CBI ਮਾਮਲੇ ‘ਚ ਵੀ ਕੇਜਰੀਵਾਲ ਨੂੰ ਮਿਲੇਗਾ ਇਨਸਾਫ… ‘ਆਪ’ ਨੂੰ ਉਮੀਦ

12-07- 2024

TV9 Punjabi

Author: Isha 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ।

ਕੇਜਰੀਵਾਲ

ਹਾਲਾਂਕਿ ਸੀਐਮ ਕੇਜਰੀਵਾਲ ਨੂੰ ਫਿਲਹਾਲ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾਵੇਗਾ। AAP ਨੇ ਫੈਸਲੇ ਦਾ ਸਵਾਗਤ ਕੀਤਾ ਹੈ। 

ਜੇਲ੍ਹ ਤੋਂ ਰਿਹਾਅ

ਦਿੱਲੀ ਸਰਕਾਰ ਦੇ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਕਿਹਾ ਕਿ ਇਹ ਇਤਿਹਾਸਕ ਫੈਸਲਾ ਹੈ।

ਇਤਿਹਾਸਕ ਫੈਸਲਾ

AAP ਦੇ ਸੀਨੀਅਰ ਆਗੂ ਆਤਿਸ਼ੀ ਨੇ ਆਰੋਪ ਲਾਇਆ ਕਿ ਭਾਜਪਾ ਦਿੱਲੀ ਵਿੱਚ ਕੰਮ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। 

AAP

BJP ਨੇ ਕਿਹਾ ਕਿ ਕੇਜਰੀਵਾਲ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ ਕਾਨੂੰਨੀ ਪਹਿਲੂ ਦਾ ਹੀ ਹਿੱਸਾ ਹੈ। ਉਨ੍ਹਾਂ ਨੂੰ ਹੁਣ ਆਪਣਾ ਅਹੁਦਾ ਸੰਭਾਲਣ ਦਾ ਕੋਈ ਅਧਿਕਾਰ ਨਹੀਂ ਹੈ।

BJP

ਅਨੰਤ ਅੰਬਾਨੀ ਖੁਦ ਅਕਸ਼ੇ ਦੇ ਘਰ ਉਨ੍ਹਾਂ ਦੇ ਵਿਆਹ ਦਾ ਸੱਦਾ ਦੇਣ ਪਹੁੰਚੇ ਸਨ। 

ਵਿਆਹ ਦਾ ਸੱਦਾ

ਜਿਸ ਨੇ ਰਾਧਿਕਾ ਲਈ ਮੁਫਤ 'ਚ ਕੀਤਾ ਇਹ ਕੰਮ, 15 ਦੇਸ਼ਾਂ 'ਚ ਫੈਲਿਆ ਹੈ ਉਸਦਾ ਕਾਰੋਬਾਰ