ਘਰ ਵਿੱਚ ਧੂਪਬੱਤੀ ਕਿਉਂ ਕੀਤੀ ਜਾਂਦੀ ਹੈ? ਜਾਣੋ ਫਾਇਦੇ ....
29-09- 2025
29-09- 2025
TV9 Punjabi
Author: Yashika Jethi
ਪੂਜਾ ਦੌਰਾਨ ਧੂਪ, ਦੀਪ ਅਤੇ ਅਗਰਬੱਤੀ ਧੁਖਾਉਣ ਦਾ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਨੂੰ ਜਗਾਏ ਬਿਨਾਂ ਪੂਜਾ ਅਧੂਰੀ ਮੰਨੀ ਜਾਂਦੀ ਹੈ।
ਤਾਂ ਆਓ ਜਾਣਦੇ ਹਾਂ ਘਰ ਵਿੱਚ ਧੂਪਬੱਤੀ ਦੀ ਵਰਤੋਂ ਦੇ ਕੀ-ਕੀ ਫਾਇਦੇ ਹਨ ।
ਘਰ ਵਿੱਚ ਧੂਪਬੱਤੀ ਦੀ ਵਰਤੋਂ ਕਰਨ ਨਾਲ ਨਕਾਰਾਤਮਕ ਉੱਰਜਾ ਦੂਰ ਹੁੰਦੀ ਹੈ। ਸ਼ਾਸਤਰਾਂ ਮੁਤਾਬਕ ਧੂਪਬੱਤੀ ਘਰ ਦੇ ਮਾਹੌਲ ਨੂੰ ਸ਼ਾਤ ਬਣਾਉਂਦੀ ਹੈ।
ਧੂਪਬੱਤੀ ਧੁਖਾਉਣ ਨਾਲ ਭਗਵਾਨ ਪ੍ਰਸੰਨ ਹੁੰਦੇ ਹਨ। ਧੂਪ ਦੀ ਖੁਸ਼ਬੂ ਦੇਵੀ-ਦੇਵਤਿਆਂ ਨੂੰ ਪਿਆਰੀ ਹੁੰਦੀ ਹੈ। ਦੇਵੀ-ਦੇਵਤੇ ਇਸ ਨਾਲ ਖੁਸ਼ ਹੁੰਦੇ ਹਨ। ਉਨ੍ਹਾਂ ਦਾ ਆਸ਼ੀਰਵਾਦ ਮਿਲਦਾ ਹੈ।
ਧੂਪਬੱਤੀ ਬਿਮਾਰੀਆਂ ਤੋਂ ਰਾਹਤ ਦਿੰਦੀ ਹੈ ਅਤੇ ਮਨ ਨੂੰ ਖੁਸ਼ ਰੱਖਦੀ ਹੈ।
ਘਰ ਵਿੱਚ ਧੂਪਬੱਤੀ ਧੁਖਾਉਣ ਨਾਲ ਮਨ, ਸਰੀਰ ਅਤੇ ਘਰ ਵਿੱਚ ਸ਼ਾਂਤੀ ਆਉਂਦੀ ਹੈ। ਇਹ ਬਿਮਾਰੀ ਅਤੇ ਦੁੱਖ ਤੋਂ ਵੀ ਬਚਾਅ ਵਿੱਚ ਮਦਦ ਕਰਦੀ ਹੈ।
ਧੂਪਬੱਤੀ ਕਰਨ ਨਾਲ ਗ੍ਰਹਿਆਂ ਦੀ negativity ਘਟਦੀ ਹੈ।
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
BCCI ਦੇ ਨਵੇਂ ਪ੍ਰਧਾਨ ਹਨ ਮਿਥੁਨ ਮਨਿਹਾਸ
Learn more