29-09- 2025
TV9 Punjabi
Author: Yashika Jethi
ਮਿਥੁਨ ਮਨਿਹਾਸ ਦੇ ਪਰਿਵਾਰ ਬਾਰੇ ਜਾਣੋ
ਮਿਥੁਨ ਮਨਿਹਾਸ ਦਾ ਜਨਮ 12 ਅਕਤੂਬਰ, 1979 ਨੂੰ ਜੰਮੂ ਵਿੱਚ ਹੋਇਆ ਸੀ।
ਮਿਥੁਨ ਮਨਿਹਾਸ ਨੇ RRL ਸਕੂਲ ਅਤੇ Presentation ਕਾਨਵੈਂਟ ਸਕੂਲ ਤੋਂ ਪੜ੍ਹਾਈ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਮਹਾਂਵੀਰ ਜੈਨ ਹਾਇਰ ਸੈਕੰਡਰੀ ਸਕੂਲ ਤੋਂ 12ਵੀਂ ਜਮਾਤ ਦੀ ਪੜਾਈ ਪੂਰੀ ਕੀਤੀ।
ਮਿਥੁਨ ਮਨਿਹਾਸ ਨੇ ਸਰਕਾਰੀ ਗਨੀ ਮੈਮੋਰੀਅਲ ਸਾਇੰਸ ਕਾਲਜ, ਜੰਮੂ ਤੋਂ Graduation ਕੀਤੀ।
ਮਨਿਹਾਸ ਬਚਪਨ ਤੋਂ ਹੀ ਖੇਡਾਂ ਵਿੱਚ ਐਕਟੀਵ ਰਹੇ ਹਨ ।
ਮਿਥੁਨ ਮਨਿਹਾਸ ਦੀ ਪਤਨੀ ਦਾ ਨਾਮ ਦਿਵਿਆ ਮਨਿਹਾਸ ਹੈ।
ਮਿਥੁਨ ਮਨਿਹਾਸ ਨੇ ਆਈਪੀਐਲ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ।