12 Sep 2023
TV9 Punjabi
ਹਰੀ ਇਲਾਇਚੀ ਸੋਣ ਵੇਲੇ ਸਿਰਹਾਨੇ ਰੱਖਣ ਨਾਲ ਤੁਹਾਡੇ ਕਿਸਮਤ ਤੇਜ਼ ਹੁੰਦੀ ਹੈ।
Credits: Pixabay
ਲਸਣ ਦੀਆਂ ਕਲੀਆਂ ਸਿਰਹਾਨੇ ਰੱਖਣ ਨਾਲ ਨੈਗੀਟੀਵੀਟੀ ਤੁਹਾਡੇ ਤੋਂ ਦੂਰ ਰਹਿੰਦੀ ਹੈ।
ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ ਕਿਉਂਕਿ ਇਹ ਭਗਵਾਨ ਵਿਸ਼ਨੂੰ ਨੂੰ ਬਹੁਤ ਪਿਆਰਾ ਹੈ।
ਬਿਸਤਰੇ ਦੇ ਕੋਲ ਹਲਦੀ ਰੱਖਣ ਨਾਲ ਨੌਕਰੀ ਵਿੱਚ ਵਾਧਾ ਹੁੰਦਾ ਹੈ ਅਤੇ ਧਨ ਦੀ ਕਮੀ ਨਹੀਂ ਹੁੰਦੀ ਹੈ।
1 ਰੁਪਏ ਦਾ ਸਿੱਕਾ ਬਿਸਤਰੇ ਦੇ ਕੋਲ ਰੱਖਣ ਨਾਲ ਆਰਥਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਜੇ ਤੁਹਾਨੂੰ ਡਰਾਉਣੇ ਸੁਪਣੇ ਆਉਂਦੇ ਨੇ ਤਾਂ ਸਿਰਹਾਣੇ ਦੇ ਹੇਠਾਂ ਕੱਪੜੇ ਦੇ ਟੁਕੜੇ 'ਚ ਲਪੇਟ ਕੇ ਚਾਕੂ ਰੱਖੋ। ਇਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ।
ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਦੇ ਹੇਠਾਂ ਖੁਸ਼ਬੂਦਾਰ ਫੁੱਲ ਰੱਖ ਸਕਦੇ ਹੋ। ਇਹ ਵਿਆਹੁਤਾ ਜੀਵਨ 'ਚ ਆਨੰਦ ਨੂੰ ਵਧਾਉਣ 'ਚ ਮਦਦ ਕਰਣਗੇ।
ਤੁਸੀਂ ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਕੋਲ ਤਾਂਬੇ ਦੇ ਜੱਗ 'ਚ ਪਾਣੀ ਭਰ ਕੇ ਰੱਖੋ। ਇਹ ਚੰਗੀ ਸਿਹਤ ਨੂੰ ਚੰਗਾ ਰੱਖਣ ਲਈ ਮੰਨਿਆ ਜਾਂਦਾ ਹੈ।
ਵਾਸਤੂ ਸ਼ਾਸਤਰ 'ਚ ਸੌਂਫ ਰਾਹੂ ਦੋਸ਼ ਨੂੰ ਠੀਕ ਕਰਨ ਨਾਲ ਜੁੜੇ ਹੋਏ ਹਨ। ਇਹ ਤਣਾਅ ਨੂੰ ਦੂਰ ਕਰਨ 'ਚ ਮਦਦ ਕਰ ਸਕਦਾ ਹੈ।