11 Sep 2023
TV9 Punjabi
ਸਰੀਰ 'ਚ ਥਾਇਰਾਇਡ ਦੀ ਮਾਤਰਾ ਲੋੜ ਤੋਂ ਘੱਟ ਹੋ ਜਾਵੇਂ ਤਾਂ ਹਰ ਸਮੇਂ ਚਿੰਤਾ ਰਹਿੰਦੀ ਹੈ।
Credits:FreePik/Pixabay
ਰੋਗੀ ਸੁਭਾਅ ਤੋਂ ਚਿੜਚਿੜਾ ਰਹਿਣ ਲੱਗ ਪੈਂਦਾ ਹੈ।
ਛੋਟੀ-ਛੋਟੀ ਗੱਲਾਂ 'ਤੇ ਰੋਗੀ ਨੂੰ ਗੁੱਸਾ ਆਉਣ ਲੱਗ ਜਾਂਦਾ ਹੈ।
ਕੰਮ ਵਿੱਚ ਧਿਆਨ ਦੇਣ ਵਿੱਚ ਬੇਹੱਦ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਰੀਜ਼ ਹਰ ਸਮੇਂ ਉਦਾਸ ਅਤੇ ਦੁਖੀ ਰਹਿੰਦਾ ਹੈ।
ਲੋਕਾਂ ਨਾਲ ਗੱਲ ਕਰਨ ਜਾਂ ਮਿਲਣ ਵਿੱਚ ਮੁਸ਼ਕਲ ਆਉਂਦੀ ਹੈ
ਦਿਨ ਭਰ ਆਲਸ ਜਾਂ ਘੱਟ ਊਰਜਾ ਮਹਿਸੂਸ ਹੁੰਦੀ ਹੈ।
ਭਾਰ ਵਿੱਚ ਵੀ ਕਾਫੀ ਵਾਧਾ ਹੋਣ ਲੱਗ ਜਾਂਦਾ ਹੈ।
ਮਰੀਜ਼ਾਂ ਦੀ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ।