23 Sep 2023
TV9 Punjabi
ਜੇਕਰ ਕਿਸੇ ਵਿਅਕਤੀ ਦੀ ਕੁੰਡਲੀ 'ਚ ਕਾਲ ਸਰੂਪ ਦੋਸ਼ ਹੈ ਤਾਂ ਸਿਰਹਾਣੇ ਦੇ ਹੇਠਾਂ ਸੱਤ ਮੋਰ ਦੇ ਖੰਭ ਰੱਖ ਕੇ ਸੌਣਾ ਚਾਹੀਦਾ ਹੈ।
Credits: Instagram/ FreePik/Pixabay
ਹਰੀ ਇਲਾਇਚੀ ਸੋਣ ਵੇਲੇ ਸਿਰਹਾਨੇ ਰੱਖਣ ਨਾਲ ਤੁਹਾਡੇ ਕਿਸਮਤ ਤੇਜ਼ ਹੁੰਦੀ ਹੈ।
ਲਸਣ ਦੀਆਂ ਕਲੀਆਂ ਸਿਰਹਾਨੇ ਰੱਖਣ ਨਾਲ ਨੈਗੀਟੀਵੀਟੀ ਤੁਹਾਡੇ ਤੋਂ ਦੂਰ ਰਹਿੰਦੀ ਹੈ।
ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ ਕਿਉਂਕਿ ਇਹ ਭਗਵਾਨ ਵਿਸ਼ਨੂੰ ਨੂੰ ਬਹੁਤ ਪਿਆਰਾ ਹੈ।
ਬਿਸਤਰੇ ਦੇ ਕੋਲ ਹਲਦੀ ਰੱਖਣ ਨਾਲ ਨੌਕਰੀ ਵਿੱਚ ਵਾਧਾ ਹੁੰਦਾ ਹੈ ਅਤੇ ਧਨ ਦੀ ਕਮੀ ਨਹੀਂ ਹੁੰਦੀ ਹੈ।
ਬਿਸਤਰੇ ਦੇ ਕੋਲ ਹਨੂੰਮਾਨ ਚਾਲੀਸਾ ਰੱਖ ਕੇ ਸੌਣ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ ਅਤੇ ਦਰ ਨਹੀਂ ਲਗੇਗਾ।
1 ਰੁਪਏ ਦਾ ਸਿੱਕਾ ਬਿਸਤਰੇ ਦੇ ਕੋਲ ਰੱਖਣ ਨਾਲ ਆਰਥਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਜੇ ਤੁਹਾਨੂੰ ਡਰਾਉਣੇ ਸੁਪਣੇ ਆਉਂਦੇ ਨੇ ਤਾਂ ਸਿਰਹਾਣੇ ਦੇ ਹੇਠਾਂ ਕੱਪੜੇ ਦੇ ਟੁਕੜੇ 'ਚ ਲਪੇਟ ਕੇ ਚਾਕੂ ਰੱਖੋ। ਇਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ।
ਤੁਸੀਂ ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਕੋਲ ਤਾਂਬੇ ਦੇ ਜੱਗ 'ਚ ਪਾਣੀ ਭਰ ਕੇ ਰੱਖੋ। ਇਹ ਚੰਗੀ ਸਿਹਤ ਨੂੰ ਚੰਗਾ ਰੱਖਣ ਲਈ ਮੰਨਿਆ ਜਾਂਦਾ ਹੈ।
ਵਾਸਤੂ ਸ਼ਾਸਤਰ 'ਚ ਸੌਂਫ ਰਾਹੂ ਦੋਸ਼ ਨੂੰ ਠੀਕ ਕਰਨ ਨਾਲ ਜੁੜੇ ਹੋਏ ਹਨ। ਇਹ ਤਣਾਅ ਨੂੰ ਦੂਰ ਕਰਨ 'ਚ ਮਦਦ ਕਰ ਸਕਦਾ ਹੈ।