ਤੁਲਸੀ ਦਾ ਸੁਕਣਾ ਇਨ੍ਹਾਂ 5 ਮੁਸੀਬਤਾਂ ਦੇ ਆਉਣ ਦਾ ਦਿੰਦਾ ਹੈ ਸੰਕੇਤ

20 Oct 2023

TV9 Punjabi

ਧਾਰਮਿਕ  ਦ੍ਰਿਸ਼ਟੀ ਨਾਲ ਤੁਲਸੀ ਦਾ ਸੁਖ ਜਾਣਾ ਅਕਸਰ ਅਸ਼ੁਭ ਮੰਨਿਆ ਜਾਂਦਾ ਹੈ। 

ਤੁਲਸੀ ਦਾ ਸੁਕਣਾ ਅਸ਼ੁਭ

Pic Credit: Pixabay/Freepik

ਤੁਲਸੀ ਦਾ ਸੁੱਕਣਾ ਇੱਕ ਵਿਅਕਤੀ ਦੀ ਦੇਹ ਵਿੱਚ ਸਮਾਜਿਕ,ਆਰਥਿਕ ਜ਼ਾਂ ਕਿਸੇ ਵੀ ਬੀਮਾਰੀ ਵਰਗੀ ਸਮੱਸਿਆ ਦਾ ਸੰਕੇਤ ਹੈ।

ਮਿਲਦੇ ਹਨ ਇਹ ਸੰਕੇਤ

ਹਿੰਦੂ ਧਰਮ ਵਿੱਚ ਤੁਲਸੀ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਉਸ ਦੇ ਰੁਖ ਦਾ ਸੁਖ ਜਾਣਾ ਇੱਕ ਦੁਖਦ ਸਮਾਚਾਰ ਹੋ ਸਕਦਾ ਹੈ।

ਮਿਲ ਸਕਦਾ ਹੈ ਬੁਰਾ ਸੰਕੇਤ

ਤੁਸਲੀ ਦੇ ਸੂਖਨ ਨਾਲ ਮਾਤਾ ਲੱਛਮੀ ਨਰਾਜ਼ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਧੰਨ ਹਾਨੀ ਹੁੰਦੀ ਹੈ। ਇਸ ਤੋਂ ਇਲਾਵਾਂ ਮੁਸ਼ਕਲਾਂ ਵੀ ਆਉਂਦੀ ਹੈ।

ਹੋਣਗੇ ਕਈ ਦੁੱਖ

ਜੋਤਿਸ਼ ਵਿਗਿਆਨ ਮੁਤਾਬਕ ਤੁਲਸੀ ਦਾ ਸੰਬੰਧ ਬੁੱਧ ਗ੍ਰਹਿ ਨਾਲ ਹੁੰਦਾ ਹੈ। ਜੇਕਰ ਤੁਲਸੀ ਦਾ ਬੂਟਾ ਸੂਖਨ ਲੱਗੇ ਤਾਂ ਸਮਝ ਜਾਓ ਕਿ ਤੁਹਾਡੇ ਤੇ ਬੁੱਧ ਗ੍ਰਹਿ ਦਾ ਬੁਰਾ ਪ੍ਰਭਾਵ ਪੈਣ ਵਾਲਾ ਹੈ।  

ਬੁੱਧ ਗ੍ਰਹਿ ਦਾ ਪਵੇਗਾ ਬੁਰਾ ਅਸਰ

ਤੁਲਸੀ ਦੇ ਸੁੱਕਣ ਨਾਲ ਪਰਿਵਾਰ ਵਿੱਚ ਸੰਕਟ ਅਤੇ ਕਿਸੇ ਕਿਸਮ ਦੇ ਰੋਗ ਦੇ ਸੰਕੇਤ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਧਨ ਦੀ ਹਾਨੀ ਹੁੰਦੀ ਹੈ।

ਹੋ ਸਕਦੀ ਹੈ ਧੰਨ ਹਾਨਿ

ਸਮੇਂ-ਸਮੇਂ ਨਾਲ ਤੁਲਸੀ ਦੀ ਦੇਖਭਾਲ ਕਰਨਾ ਬੇਹੱਦ ਜ਼ਰੂਰੀ ਹੈ। ਇਸ ਨਾਲ ਤੁਹਾਡਾ ਜੀਵਨ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹੇਗਾ।

ਤੁਲਸੀ ਦੀ ਦੇਖਭਾਲ ਜ਼ਰੂਰੀ

ਡਾਇਬੀਟੀਜ ਵਿੱਚ ਫਾਇਦੇਮੰਦ ਹਨ ਫੱਲਾਂ ਦੇ ਬੀਜ