ਡਾਇਬੀਟੀਜ ਵਿੱਚ ਫਾਇਦੇਮੰਦ ਹਨ ਫੱਲਾਂ ਦੇ ਬੀਜ

20 Oct 2023

TV9 Punjabi

ਹੈਲਦੀ ਲਾਇਫਸਟਾਈਲ ਅਤੇ ਡਾਇਟ ਦੀ ਮਦਦ ਨਾਲ ਬਲਡ ਸ਼ੁਗਰ ਲੇਵਲ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ।

ਹੈਲਦੀ ਲਾਇਫਸਟਾਈਲ

Pic Credit: Pixabay/Freepik

ਡਾਇਬੀਟੀਜ ਵਿੱਚ ਫੱਲ ਹੀ ਨਹੀਂ ਉਨ੍ਹਾਂ ਦੇ ਬੀਜ ਵੀ ਕਾਫੀ ਫਾਇਦੇਮੰਦ ਹਨ।

ਫੱਲਾਂ ਦੇ ਬੀਜ

ਤਰਬੂਜ਼ ਦੇ ਬੀਜਾਂ ਵਿੱਚ Omega-3 ਅਤੇ Omega-6 ਫੈਟੀ ਐਸਿਡ ਹੁੰਦੇ ਹਨ। ਜੋ ਡਾਇਬੀਟੀਜ ਦੇ ਮਰੀਜ਼ਾਂ ਲਈ ਫਾਇਦੇਮੰਦ ਮੰਨੇ ਜਾਂਦੇ ਹਨ।

ਤਰਬੂਜ਼

ਜਾਮਨ ਦੇ ਬੀਜ ਵੀ ਉਨ੍ਹੇ ਹੀ ਫਾਇਦੇਮੰਦ ਹਨ ਜਿਨ੍ਹਾਂ ਜਾਮੁਨ।

ਜਾਮਨ

ਖਰਬੂਜੇ ਦੇ ਬੀਜਾਂ ਵਿੱਚ ਕਾਫੀ ਫਾਇਬਰ ਅਤੇ ਪੋਸ਼ਤ ਤੱਤ ਪਾਏ ਜਾਂਦੇ ਹਨ। ਇਸ ਨਾਲ ਬਲਡ ਸ਼ੁਗਰ ਲੇਵਲ ਕੰਟ੍ਰੋਲ ਕਰਨ ਵਿੱਚ ਕਾਫੀ ਮਦਦ ਮਿਲਦੀ ਹੈ।

ਖਰਬੂਜਾ

ਡਾਇਬੀਟੀਜ ਵਿੱਚ ਕੀਵੀ ਦੇ ਬੀਜ ਹਮੇਸ਼ਾ ਖਾਣੇ ਚਾਹੀਦੇ ਹਨ। ਇਸ ਨਾਲ ਬਲਡ ਸ਼ੁਗਰ ਲੇਵਲ ਕੰਟ੍ਰੋਲ ਵਿੱਚ ਰਹਿੰਦਾ ਹੈ।

ਕੀਵੀ

ਹਾਲਾਂਕਿ ਡਾਇਬੀਟੀਜ ਦੇ ਮਰੀਜਾਂ ਨੂੰ ਬਲੱਡ ਸ਼ੁਗਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਕਰਵਾਏ ਜਾਂਚ

ਯੂਰਿਕ ਐਸਿਡ ਨੂੰ ਖ਼ਤਮ ਕਰੇਗਾ ਇਹ ਹਰਾ ਸਾਗ