ਯੂਰਿਕ ਐਸਿਡ ਨੂੰ ਖ਼ਤਮ ਕਰੇਗਾ ਇਹ ਹਰਾ ਸਾਗ

20 Oct 2023

TV9 Punjabi

ਫਲ ਅਤੇ ਸਬਜ਼ੀਆਂ ਨੂੰ ਹੈਲਦੀ ਡਾਈਟ ਮੰਨਿਆ ਜਾਂਦਾ ਹੈ। 

ਹੈਲਦੀ ਡਾਇਟ

Pic Credit: Pixabay/Freepik

ਮਾਹਿਰਾਂ ਦੀ ਮੰਨਿਏ ਤਾਂ ਹਰੀ ਪੱਤੇਦਾਰ ਸਬਜੀਆਂ ਸਭ ਤੋਂ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ।

ਪੱਤੇਦਾਰ ਸਬਜੀਆਂ

Pic Credit: Pixabay/Freepik

ਹਰੀ ਸਬਜ਼ੀਆਂ ਵਿੱਚ ਸਰ੍ਹੋਂ ਦਾ ਸਾਗ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਹਰਾ ਸਾਗ ਯੂਰਿਕ ਐਸਿਡ 'ਚ ਵੀ ਫਾਇਦੇਮੰਦ ਹੈ।

ਸਰ੍ਹੋਂ ਦਾ ਸਾਗ

Pic Credit: Pixabay/Freepik

ਸਿਆਲਾਂ ਵਿੱਚ ਲੋਕ ਅਕਸਰ ਸਰੋਂ ਦਾ ਸਾਗ ਖਾਂਦੇ ਹਨ। ਯੂਰਿਕ ਐਸੀਡ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਸਿਆਲਾਂ ਵਿੱਚ ਖਾਓ

Pic Credit: Pixabay/Freepik

ਯੂਰਿਕ ਐਸੀਡ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ। 

ਯੂਰਿਕ ਐਸੀਡ

Pic Credit: Pixabay/Freepik

ਸਰ੍ਹੋਂ ਦਾ ਸਾਗ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ ਜਿਸ ਨਾਲ ਯੂਰਿਕ ਐਸਿਡ ਬਾਹਰ ਨਿਕਲਦਾ ਹੈ।

ਖਾਸ ਤੱਤ

Pic Credit: Pixabay/Freepik

ਸਰ੍ਹੋਂ ਦਾ ਸਾਗ ਡਾਇਬੀਟੀਜ਼ ਅਤੇ ਹਾਈ ਕੋਲੇਸਟ੍ਰਾਲ ਦੇ ਮਰੀਜ਼ਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ਡਾਇਬੀਟੀਜ਼ ਅਤੇ ਕੋਲੇਸਟ੍ਰਾਲ

Pic Credit: Pixabay/Freepik