ਪ੍ਰਿਆ ਪ੍ਰਕਾਸ਼ ਦੇ ਇਹ ਸਿੰਪਲ ਲੁੱਕ ਵੈਲੇਨਟਾਈਨ ਡੇ ਦੇ ਲਈ ਹੈ ਬੈਸਟ 

11 Feb 2024

TV9 Punjabi

ਸਾਊਥ ਦੀ ਅਦਾਕਾਰਾ ਪ੍ਰਿਆ ਪ੍ਰਕਾਸ਼ ਦੀ ਸਾਦਗੀ ਭਰੇ ਲੁੱਕ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ। ਅਜਿਹੇ ਵਿੱਚ ਤੁਸੀਂ ਵੈਲੇਨਟਾਈਨ ਡੇ ਮੌਕੇ 'ਤੇ ਇਨ੍ਹਾਂ ਲੁੱਕਸ ਤੋਂ idea ਲੈ ਸਕਦੇ ਹੋ। 

ਪ੍ਰਿਆ ਪ੍ਰਕਾਸ਼

( Credit : priya.p.varrier )

ਇਸ ਫੋਟੋ ਵਿੱਚ ਪ੍ਰਿਆ ਨੇ ਵਨ ਸਾਇਡ ਆਫ ਸ਼ੋਲਡਰ ਗਾਊਨ ਕੈਰੀ ਕੀਤਾ ਹੈ। ਇਹ ਲੁੱਕ ਸਿੰਪਲ ਅਤੇ ਸਟਾਈਲਿਸ਼ ਲੱਗ ਰਿਹਾ ਹੈ। 

ਆਫ ਸ਼ੋਲਡਰ ਗਾਊਨ

ਪਿੰਕ ਕਲਰ ਦੀ Midi Dress ਵਿਅਰ ਕੀਤੀ ਹੈ। ਜਿਸਦਾ ਨੇਕ ਸਵੀਟ ਹਾਰਟ ਸਟਾਈਲ ਵਿੱਚ ਹੈ। 

Midi Dress

ਜੇਕਰ ਤੁਸੀਂ ਸੂਟ ਕੈਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿੰਪਲ ਪਲਾਜ਼ੋ ਸਟਾਈਲ ਸੂਟ ਕੈਰੀ ਕਰ ਸਕਦੇ ਹੋ। 

ਸੂਟ ਸਟਾਈਲ

ਡੇਟ 'ਤੇ ਜਾਂਦੇ ਸਮੇਂ ਸਿੰਪਲ ਸਾੜੀ ਕੈਰੀ ਕਰ ਸਕਦੇ ਹੋ।

ਸਾੜੀ ਲੁੱਕ

ਜੇਕਰ ਤੁਸੀਂ ਬੋਲਡ ਲੁੱਕ ਕੈਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰਿਆ ਦਾ ਇਹ ਲੁੱਕ ਤੁਹਾਡੇ ਲਈ ਪਰਫੈਕਟ ਹੈ। 

ਬੋਲਡ ਲੁੱਕ

ਇਸ ਤਰ੍ਹਾਂ ਦੀ ਸਟ੍ਰੈਪ ਸਟਾਈਲ ਡਰੈੱਸ ਬਹੁਤ ਹੀ ਸਿੰਪਲ ਹੈ।  

ਸਟ੍ਰੈਪ ਸਟਾਈਲ Midi

ਔਰਤਾਂ ਲਈ ਬੇਹੱਦ ਫਾਇਦੇਮੰਦ ਹੈ ਹਰੀ ਇਲਾਇਚੀ