12 Feb 2024
TV9 Punjabi
ਇਲਾਇਚੀ ਆਯੁਰਵੈਦ ਵਿੱਚ ਅਹਿਮ ਮੰਨੀ ਗਈ ਹੈ। ਇਹ ਔਰਤ ਅਤੇ ਮਰਦ ਦੋਵਾਂ ਲਈ ਫਾਇਦੇਮੰਦ ਹੈ।
ਹਰੀ ਇਲਾਇਚੀ ਔਰਤਾਂ ਲਈ ਬੇਹੱਦ ਫਾਇਦੇਮੰਦ ਹੈ।
ਇਲਾਇਚੀ ਵਿੱਚ ਪਾਏ ਜਾਣ ਵਾਲਾ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
ਪ੍ਰੈਗਨੈਂਨਸੀ ਦੌਰਾਨ ਔਰਤਾਂ ਅਕਸਰ ਤਣਾਅ ਦਾ ਸ਼ਿਕਾਰ ਹੋ ਜਾਂਦੀ ਹੈ। ਇਲਾਇਚੀ ਦਾ ਸੇਵਨ ਤਣਾਅ ਦੂਰ ਕਰਦੀ ਹੈ।
ਗਰਭਵਤੀ ਔਰਤਾਂ ਪਾਚਨ ਕਿਰਿਆ ਨੂੰ ਸੁਧਾਰਨ ਲਈ ਇਲਾਇਚੀ ਦੀ ਮਦਦ ਲੈ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਲਾਇਚੀ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਂਦੀ ਹੈ।
ਹੈਲਥ ਐਕਸਪਰਟਸ ਕਹਿੰਦੇ ਹਨ ਕਿ ਦਿਨ ਵਿੱਚ ਇੱਕ ਛੋਟਾ ਚੱਮਚ ਇਲਾਇਚੀ ਦੇ ਦੇ ਦਾਣੇ ਜਾਂ 2 ਜਾਂ 3 ਇਲਾਇਚੀ ਤੋਂ ਜ਼ਿਆਦਾ ਨਹੀਂ ਖਾਣੀ ਚਾਹੀਦੀ।
ਕੁਝ ਔਰਤਾਂ ਨੂੰ ਇਲਾਇਚੀ ਤੋਂ ਐਲਰਜੀ ਹੁੰਦੀ ਹੈ। ਇਸ ਲਈ ਡਾਕਟਰ ਦੀ ਸਲਾਹ 'ਤੇ ਹੀ ਖਾਓ।