ਗਲੇ ਦਾ ਕਾਲਾਪਨ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ
17 Oct 2023
TV9 Punjabi
ਇੱਕ ਐਲੋ ਵੀਰਾ ਦਾ ਟੁੱਕੜਾ ਲਓ ਉਸ 'ਤੇ ਚਾਕੂ ਨਾਲ scratch ਕਰੋ।
scratch ਕਰੋ
Pic Credit
: Instagram
scratch ਕਰਨ ਤੋਂ ਬਾਅਦ ਉਸ 'ਤੇ ਹਲਦੀ ਪਾਓ
ਹਲਦੀ ਪਾਓ
ਹਲਦੀ ਤੋਂ ਬਾਅਦ ਉਸ 'ਤੇ ਖੰਡ ਪਾਓ
ਖੰਡ ਪਾਓ
ਖੰਡ ਪਾਣ ਤੋਂ ਬਾਅਦ ਉਸ 'ਤੇ Baking Soda ਪਾਓ
Baking Soda ਪਾਓ
Baking Soda ਤੋਂ ਬਾਅਦ ਟੁੱਕੜੇ 'ਤੇ ਨਿੰਬੂ ਦਾ ਰਸ ਪਾਓ
ਰਸ ਪਾਓ
ਗਰਦਨ ਦੇ Dark Area 'ਤੇ 5 ਮਿੰਟ ਲਈ ਗਰਮ Towel ਰੱਖੋ
Towel ਰੱਖੋ
ਹੁਣ ਐਲੋ ਵੀਰਾ ਦੇ ਟੁੱਕੜੇ ਨਾਲ 5 ਮਿੰਟਾਂ ਲਈ Scrub ਕਰੋ।
Scrub ਕਰੋ
ਇਸ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ ਅਤੇ moisturizer ਲਗਾਓ
ਸਾਫ ਕਰੋ
ਹੋਰ ਵੈੱਬ ਸਟੋਰੀਜ਼ ਦੇਖੋ
ਵਾਲਾਂ ਲਈ ਕਿਸੇ ਤਮਚਕਾਰ ਤੋਂ ਘੱਟ ਨਹੀਂ ਹੈ Black seeds ਦਾ ਤੇਲ
Learn more