ਵਾਲਾਂ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ Black seeds ਦਾ ਤੇਲ
17 Oct 2023
TV9 Punjabi
ਇੱਕ ਪੈਨ ਵਿੱਚ Black seeds,ਲੌਂਗ ਅਤੇ curry leaves ਪਾਓ
seedsਪਾਓ
Pic Credit
: Instagram
ਇਸ ਨੂੰ 3 ਮਿੰਟਾਂ ਲਈ ਘੱਟ ਅੱਗ 'ਤੇ ਗਰਮ ਕਰੋ
ਗਰਮ ਕਰੋ
ਹੁਣ ਇਸ ਨੂੰ ਮਿਕਸੀ ਵਿੱਚ ਪੀਸ ਲਓ
ਪੀਸ ਲਓ
ਇੱਕ ਪੈਨ ਵਿੱਚ ਨਾਰੀਅਲ ਦਾ ਤੇਲ ਗਰਮ ਕਰੋ
ਗਰਮ ਕਰੋ
ਗਰਮ ਹੋਣ ਤੋਂ ਬਾਅਦ ਪੀਸਿਆ ਹੋਇਆ ਪਾਊਡਰ ਮਿਕਸ ਕਰੋ
ਪਾਊਡਰ ਮਿਕਸ ਕਰੋ
ਇਸ ਨੂੰ 24 ਘੰਟਿਆਂ ਲਈ ਢੱਕ ਕੇ ਰੱਖ ਦਓ
ਢੱਕ ਕੇ ਰੱਖੋ
ਤੁਹਾਡਾ ਤੇਲ ਬਣਕੇ ਤਿਆਰ ਹੈ। ਇਸ ਨੂੰ ਕਿਸੇ ਡੱਬੇ ਵਿੱਚ ਸਟੋਰ ਕਰਕੇ ਰੱਖੋ।
ਸਟੋਰ ਕਰਕੇ ਰੱਖੋ
ਇਹ ਤੇਲ ਇਸਤੇਮਾਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।
ਮਾਹਿਰਾਂ ਦੀ ਸਲਾਹ
ਹੋਰ ਵੈੱਬ ਸਟੋਰੀਜ਼ ਦੇਖੋ
Tanning Remove ਕਰਨ ਲਈ ਘਰੇ ਹੀ ਤਿਆਰ ਕਰੋ Detan Soap
Learn more