ਘਰੇ ਹੀ ਤਿਆਰ ਕਰੋ Detan Soap
16 Oct 2023
TV9 Punjabi
Pears ਸਾਬੂਨ ਦੇ ਛੋਟੇ-ਛੋਟੇ ਟੁੱਕੜੇ ਕਰੋ
ਟੁੱਕੜੇ ਕਰੋ
Pic Credit
: Instagram
ਫਿਰ ਉਨ੍ਹਾਂ ਟੁੱਕੜੀਆਂ ਨੂੰ ਗਰਮ ਕਰੋ
ਗਰਮ ਕਰੋ
ਟੁੱਕੜੇ ਪਿੱਘਲਣ ਤੋਂ ਬਾਅਦ Rice flour ਮਿਲਾਓ
Rice flour
ਇਸ ਤੋਂ ਬਾਅਦ ਕੱਚਾ ਦੁੱਧ ਮਿਲਾਓ
ਦੁੱਧ ਮਿਲਾਓ
ਕੱਚਾ ਦੁੱਧ ਮਿਲਾਣ ਤੋਂ ਬਾਅਦ ਨਿੰਬੂ ਰਸ ਮਿਲਾਓ
ਰਸ ਮਿਲਾਓ
ਇਸ ਸਭ ਨੂੰ ਚੰਗੀ ਤਰ੍ਹਾਂ ਮਿਲਾਓ
ਚੰਗੀ ਤਰ੍ਹਾਂ ਮਿਲਾਓ
ਹੁਣ ਕੇਸਰ ਦੇ 6 ਜ਼ਾਂ 7 ਰੇਸੇ ਮਿਲਾਓ
ਕੇਸਰ ਮਿਲਾਓ
ਹੁਣ ਇਸ ਬੇਟਰ ਨੂੰ ਕੱਪਾਂ ਵਿੱਚ ਪਾਓ
ਕੱਪਾਂ ਵਿੱਚ ਪਾਓ
ਇਸ ਨੂੰ ਠੰਡਾ ਹੋਣ ਲਈ ਫਰਿੱਜ ਵਿੱਚ ਰੱਖੋ
ਫਰਿੱਜ ਕਰੋ
ਹੋਰ ਵੈੱਬ ਸਟੋਰੀਜ਼ ਦੇਖੋ
ਘਰੇ ਹੀ ਤਿਆਰ ਕਰੋ ਬੀਟਰੂਟ ਫੈਸਪੈਕ
Learn more