ਖੂਬਸੂਰਤ ਸਕਿਨ ਲਈ ਘਰੇ ਹੀ ਤਿਆਰ ਕਰੋ ਬੀਟਰੂਟ ਫੈਸਪੈਕ
16 Oct 2023
TV9 Punjabi
ਚਕੁੰਦਰ ਨੂੰ ਕਰਸ਼ ਕਰ ਲਓ
ਕਰਸ਼ ਕਰੋ
Pic Credit
: Instagram
ਕਰਸ਼ ਕਰਨ ਤੋਂ ਬਾਅਦ ਉਸ ਦਾ ਰਸ ਕੱਢ ਲਓ
ਰਸ ਕੱਢੋ
ਰਸ ਵਿੱਚ ਹੁਣ corn flour ਮਿਲਾਓ
corn flour
ਕੋਰਨ ਫਲੋਰ ਤੋਂ ਬਾਅਦ ਉਸ ਵਿੱਚ ਦਹੀ ਮਿਲਾਓ
ਦਹੀਂ ਮਿਲਾਓ
ਦਹੀਂ ਤੋਂ ਬਾਅਦ ਰਸ ਵਿੱਚ ਸ਼ਹਿਦ ਮਿਲਾਓ
ਸ਼ਹਿਦ ਮਿਲਾਓ
ਸ਼ਹਿਦ ਤੋਂ ਬਾਅਦ ਨਿੰਬੂ ਦਾ ਰਸ ਮਿਲਾਓ
ਨਿੰਬੂ ਦਾ ਰਸ
ਹੁਣ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾਓ
ਚੰਗੀ ਤਰ੍ਹਾਂ ਮਿਲਾਓ
ਤੁਹਾਡਾ ਪੈਕ ਇੱਕਦਮ ਤਿਆਰ ਹੈ।
ਤਿਆਰ ਹੈ ਪੈਕ
ਹੋਰ ਵੈੱਬ ਸਟੋਰੀਜ਼ ਦੇਖੋ
ਸੀਜ਼ਨ ਖ਼ਤਮ ਹੋਣ ਤੋਂ ਪਹਿਲਾਂ ਟ੍ਰਾਈ ਕਰੋ ਚੀਕੂ ਵਾਲੀ Ice cream
Learn more