ਸੀਜ਼ਨ ਖ਼ਤਮ ਹੋਣ ਤੋਂ ਪਹਿਲਾਂ ਟ੍ਰਾਈ ਕਰੋ ਚੀਕੂ ਵਾਲੀ Ice cream
16 Oct 2023
TV9 Punjabi
ਇੱਕ ਕਟੋਰੀ ਵਿੱਚ ਚੀਕੂ ਅਤੇ ਕੇਲੇ ਦੇ ਟੁੱਕੜੇ ਕਰੋ
ਟੁੱਕੜੇ ਕਰੋ
Pic Credit
: Instagram
ਟੁੱਕੜਿਆਂ ਨੂੰ ਬਲੈਂਡਰ 'ਚ ਪਾਓ ਤੇ ਦੁੱਧ ਮਿਲਾਓ
ਦੁੱਧ ਮਿਲਾਓ
ਦੁੱਧ ਪਾਣ ਤੋਂ ਬਾਅਦ ਬ੍ਰਾਊਨ ਸ਼ੁਗਰ ਮਿਲਾਓ
ਸ਼ੁਗਰ ਮਿਲਾਓ
ਹੁਣ ਇਸ ਸਾਰੇ ਮਿਸ਼ਰਨ ਨੂੰ ਬਲੈਂਡ ਕਰ ਲਓ
ਬਲੈਂਡ ਕਰ ਲਓ
ਇੱਕ ਖੁਲ੍ਹੇ ਫਰਿੱਜਰ ਵਾਲੇ ਭਾਂਡੇ ਵਿੱਚ ਬੇਟਰ ਪਾਓ
ਬੇਟਰ ਪਾਓ
ਬੇਟਰ ਪਾਣ ਤੋਂ ਬਾਅਦ ਇਸ 'ਤੇ ਛੋਟੇ ਟੁੱਕੜੇ ਚੀਕੂ ਤੇ ਕੇਲੇ ਦੇ ਪਾਓ
ਟੁੱਕੜੇ ਪਾਓ
ਹੁਣ ਬੇਟਰ ਨੂੰ 7-8 ਘੰਟਿਆਂ ਲਈ ਫਰਿੱਜ ਕਰ ਦਓ
ਫਰਿੱਜ ਕਰ ਦਓ
ਤੁਹਾਡੀ Ice cream ਬਣਕੇ ਤਿਆਰ ਹੈ
Ice cream ਤਿਆਰ
ਹੋਰ ਵੈੱਬ ਸਟੋਰੀਜ਼ ਦੇਖੋ
Fried Idli ਨਾਲ Sunday ਨੂੰ ਬਨਾਓ ਹੋਰ special
Learn more