Fried Idli ਨਾਲ Sunday ਨੂੰ ਬਨਾਓ ਹੋਰ special 

15 Oct 2023

TV9 Punjabi

ਬਚੀਆਂ Idli ਨੂੰ ਛੋਟੇ ਟੁੱਕੜਿਆਂ ਵਿੱਚ ਕੱਟੋ

Idli

Pic Credit: Instagram

ਇੱਕ ਪੈਨ ਵਿਚ ਤੇਲ ਪਾਓ

ਤੇਲ ਪਾਓ

ਤੇਲ ਗਰਮ ਹੋਣ ਤੇ ਪੈਨ ਵਿੱਚ ਪਿਆਜ਼,ਟਮਾਟਰ ਤੇ ਹੋਰ ਸਬਜ਼ੀਆਂ ਪਾਓ

ਪਿਆਜ਼ ਪਾਓ

ਸਬਜ਼ੀਆਂ ਤੋਂ ਬਾਅਦ ਮਸਾਲੇ ਪਾਓ

ਮਸਾਲੇ ਪਾਓ

ਸਬਜ਼ੀਆਂ ਪਕਾਉਣ ਤੋਂ ਬਾਅਦ Schezwan ਤੇ Ketchup ਮਿਲਾਓ

Schezwan ਮਿਲਾਓ

ਚਟਨੀ mix ਕਰਨ ਤੋਂ ਬਾਅਦ Idli ਮਿਲਾਓ

Idli ਮਿਲਾਓ

ਤੁਹਾਡੀ Fried Idli ਬਣਕੇ ਤਿਆਰ ਹੈ। 

ਕਰੋ ਸਰਵ 

ਰੋਜ਼ਾਨਾ ਅਨਾਰ ਦਾ ਜੂਸ ਪੀਣ ਨਾਲ ਹੋਣਗੇ ਇਹ ਫਾਇਦੇ