ਜੇਡੀ ਵੈਂਸ ਨੂੰ ਪਾਈ ਜੱਫੀ... ਇਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਉਪ ਰਾਸ਼ਟਰਪਤੀ ਨੂੰ ਮਿਲੇ

22-02- 2025

TV9 Punjabi

Author:  Isha Sharma

ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਸੋਮਵਾਰ 21 ਅਪ੍ਰੈਲ ਨੂੰ ਆਪਣੇ ਪਰਿਵਾਰ ਨਾਲ 4 ਦਿਨਾਂ ਦੇ ਦੌਰੇ 'ਤੇ ਭਾਰਤ ਪਹੁੰਚੇ।

ਜੇਡੀ ਵੈਂਸ

ਜੇਡੀ ਵੈਂਸ ਨੇ ਆਪਣੇ ਪਰਿਵਾਰ ਸਮੇਤ ਸੋਮਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।

ਪੀਐੱਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੂੰ ਜੱਫੀ ਪਾਈ।

ਪਾਈ ਜੱਫੀ

ਇਸ ਦੇ ਨਾਲ ਹੀ, ਪੀਐਮ ਮੋਦੀ ਨੇ ਜੇਡੀ ਵੈਂਸ ਦੇ ਛੋਟੇ ਬੇਟੇ ਇਵਾਨ ਨਾਲ ਗੱਲ ਕੀਤੀ ਅਤੇ ਦੁਲਾਰ ਕੀਤਾ।

ਬੱਚੇ

ਉੱਥੇ ਪੀਐਮ ਮੋਦੀ ਨੇ ਜੇਡੀ ਵੈਂਸ ਦੇ ਵੱਡੇ ਬੇਟੇ ਵਿਵੇਕ ਨਾਲ ਹੱਥ ਮਿਲਾਇਆ। ਇਸ ਦੌਰਾਨ ਸਾਰਿਆਂ ਦੇ ਚਿਹਰੇ 'ਤੇ ਮੁਸਕਰਾਹਟ ਸੀ।

ਵੱਡੇ ਪੁੱਤਰ ਨਾਲ ਹੱਥ ਮਿਲਾਇਆ

ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨੇ ਜੇਡੀ ਵੈਂਸ ਦੀ ਪਤਨੀ ਊਸ਼ਾ ਵੈਂਸ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਊਸ਼ਾ ਵੈਂਸ

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਜੇਡੀ ਵੈਂਸ ਦੇ ਪਰਿਵਾਰ ਨੂੰ ਅੰਦਰ ਲੈ ਗਏ।

ਪਰਿਵਾਰ

ਕੁਝ ਲੋਕਾਂ ਨੂੰ ਅੰਬ ਖਾਣ 'ਤੇ Pimples ਕਿਉਂ ਹੁੰਦੇ ਹਨ?