ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਉਰਫੀ ਜਾਵੇਦ

8 Oct 2023

TV9 Punjabi

ਚਰਚਾ ਵਿੱਚ ਰਹਿਣ ਵਾਲੀ ਉਰਫੀ ਜਾਵੇਦ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ।

ਉਰਫੀ ਜਾਵੇਦ

ਹਾਲ ਹੀ 'ਚ ਇੱਕ ਫਰਜ਼ੀ ਗ੍ਰਿਫਤਾਰੀ ਵੀਡੀਓ ਮਾਮਲੇ ਵਿੱਚ ਉਰਫੀ ਸੁਰਖੀਆਂ 'ਚ ਸੀ। 

ਗ੍ਰਿਫਤਾਰੀ ਵੀਡੀਓ

ਇਸ ਵੀਡੀਓ ਨੂੰ ਲੈ ਕੇ ਪੁਲਿਸ ਨੇ ਉਰਫੀ ਦਾ ਨਾਂ ਲਏ ਬਿਨਾਂ ਮਾਮਲਾ ਵੀ ਦਰਜ ਕਰ ਲਿਆ। 

ਮਾਮਲਾ ਦਰਜ

ਉਰਫੀ ਹਾਲ ਹੀ 'ਚ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾ ਲਈ ਪਹੁੰਚੀ 

ਅੰਮ੍ਰਿਤਸਰ

ਇਸ ਦੌਰਾਨ ਉਰਫੀ ਜਾਵੇਦ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ। 

ਤਸਵੀਰਾਂ  ਸ਼ੇਅਰ

ਇਸ ਦੌਰਾਨ ਉਰਫੀ ਗੁਲਾਬੀ ਰੰਗ ਦੇ ਸਲਵਾਰ ਸੂਟ ਵਿੱਚ ਨਜ਼ਰ ਆਈ।

ਸਲਵਾਰ ਸੂਟ

ਉਰਫੀ ਜਾਵੇਦ ਦੇ ਨਾਲ ਛੋਟੀ ਭੈਣ ਡੌਲੀ ਵੀ ਨਜ਼ਰ ਆ ਰਹੀ ਹੈ। 

ਛੋਟੀ ਭੈਣ

ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ