ਤੁਹਾਡੀ ਇਹ 5 ਖਰਾਬ ਆਦਤਾਂ ਦਿਲ ਨੂੰ ਬਣ ਦੇਣਗੀ ਕਮਜ਼ੋਰ
8 Oct 2023
TV9 Punjabi
ਦਿੱਲੀ-ਐਨਸੀਆਰ ਵਿੱਚ ਵੱਧ ਰਿਹਾ ਪ੍ਰਦੂਸ਼ਣ ਫੇਫੜਿਆਂ ਦੇ ਨਾਲ-ਨਾਲ ਸਾਰੇ ਸਰੀਰ ਤੇ ਬੁਰ੍ਹਾ ਅਸਰ ਪਾ ਰਿਹਾ ਹੈ।
ਪ੍ਰਦੂਸ਼ਣ ਦਾ ਸਿਹਤ 'ਤੇ ਅਸਰ
ਮਾਹਿਰਾਂ ਮੁਤਾਬਕ ਪ੍ਰਦੂਸ਼ਣ ਦਾ ਅਸਰ ਦਿਲ ਦੇ ਲਈ ਵੀ ਖ਼ਤਰਨਾਕ ਹੈ। ਇਸ ਲਈ ਕੁੱਝ ਗੱਲਾਂ ਦਾ ਰੱਖੋ ਧਿਆਨ।
ਸਾਵਧਾਨੀ ਜ਼ਰੂਰੀ
ਸ਼ਰਾਬ ਦਾ ਸੇਵਨ ਜ਼ਿਆਦਾ ਕਰਨ ਨਾਲ ਦਿਲ 'ਤੇ ਬੁਰਾ ਅਸਰ ਪੈਂਦਾ ਹੈ।
ਸ਼ਰਾਬ ਦਾ ਸੇਵਨ
ਹਵਾ ਦੀ ਖਰਾਬ ਕੁਆਲਟੀ ਵਿੱਚ ਸਮੋਕਿੰਗ ਕਰਨਾ ਤੁਹਾਡੇ ਫੇਫੜਿਆਂ ਦੇ ਨਾਲ-ਨਾਲ ਦਿਲ ਲਈ ਵੀ ਨੁਕਸਾਨਦਾਇਕ ਹੈ।
ਸਮੋਕਿੰਗ ਕਰਨਾ
ਸੋਡੀਅਮ ਦੀ ਮਾਤਰਾ ਜ਼ਿਆਦਾ ਵੱਧਣ ਨਾਲ ਬਲਡ ਪ੍ਰੇਸ਼ਰ ਵਧਦਾ ਹੈ। ਇਹ ਤੁਹਾਡੇ ਦਿਲ ਲਈ ਬਿਲਕੁੱਲ ਸਹੀ ਨਹੀਂ ਹੈ।
ਜ਼ਿਆਦਾ ਨਮਕ ਦਾ ਸੇਵਨ
ਪ੍ਰਦੂਸ਼ਣ ਤੋਂ ਬਚਣ ਲਈ ਜ਼ਰੂਰੀ ਹੈ ਕਿ ਰੁਟੀਨ ਚੰਗਾ ਰੱਖੋ।
ਖ਼ਰਾਬ ਰੁਟੀਨ
ਇਸ ਵੱਧ ਰਹੇ ਪ੍ਰਦੂਸ਼ਣ ਅਤੇ ਖਰਾਬ ਮੌਸਮ ਵਿੱਚ ਤੁਹਾਨੂੰ ਆਪਣਾ ਖਾਣ-ਪੀਣ ਦਾ ਢੰਗ ਸਹੀ ਰੱਖਣਾ ਚਾਹੀਦਾ ਹੈ।
ਅਨਹੈਲਥੀ ਫੂਡਸ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ
Learn more