ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ

5 Oct 2023

TV9 Punjabi

ਪੰਜਾਬੀ ਸਿਨੇਮਾ ਜਗਤ ਵਿੱਚ ਅਦਾਕਾਰਾ ਵਾਮਿਕਾ ਗੱਬੀ ਦਾ ਨਾਮ ਟੌਪ ਅਭਿਨੇਤਰੀਆਂ ਵਿੱਚ ਆਉਂਦਾ ਹੈ।

ਟੌਪ ਅਭਿਨੇਤਰੀ

ਵਾਮਿਕਾ ਇੰਡਸਟਰੀ ਦੇ ਕਈ ਮਸ਼ਹੂਰ ਫਿਲਮੀ ਸਿਤਾਰਿਆਂ ਨਾਲ ਆਪਣੀ ਐਕਟਿੰਗ ਦਾ ਜਲਵਾ ਦਿਖਾ ਲੋਕਾਂ ਦੇ ਦਿੱਲ ਜਿੱਤਦੀ ਹੈ।

ਫੈਨਸ

ਪਾਲੀਵੁੱਡ ਦੇ ਨਾਲ-ਨਾਲ ਵਾਮਿਕਾ ਬਾਲੀਵੁੱਡ ਸਿਤਾਰਿਆਂ ਨਾਲ ਵੀ ਕੰਮ ਕਰ ਚੁੱਕੀ ਹੈ।

ਬਾਲੀਵੁੱਡ ਫਿਲਮਾਂ

ਵਾਮਿਕਾ ਨੇ ਡਿਜ਼ਨੀ ਪਲੱਸ ਹੌਟਸਟਾਰ ਦੀ ਕਈ ਵੈੱਬ ਸੀਰੀਜ਼ ਨਾਲ ਵੱਖਰੀ ਪਛਾਣ ਬਣਾਈ ਹੈ।

ਵੱਖਰੀ ਪਛਾਣ 

ਅਦਾਕਾਰਾ ਨੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਸ਼ਾਨਦਾਰ ਤਸਵੀਰਾਂ

ਨਵੇਂ ਫੋਟੋਸ਼ੂਟ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਨਵਾਂ ਫੋਟੋਸ਼ੂਟ

ਤਸਵੀਰਾਂ ਵਿੱਚ ਵਾਮਿਕਾ ਆਪਣੇ ਖੂਬਸੂਰਤ ਲੁੱਕ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

ਖੂਬਸੂਰਤ ਲੁੱਕ 

ਲੋਕਾਂ ਨਾਲ ਗੱਲ ਕਰਦੇ ਸਮੇਂ ਇਹਨਾਂ ਚੀਜ਼ਾਂ ਦਾ ਰੱਖੋ ਧਿਆਨ