ਗੱਲ ਕਰਦੇ ਸਮੇਂ ਤੁਹਾਨੂੰ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ
5 Oct 2023
TV9 Punjabi
ਚੰਗੀ ਤਰ੍ਹਾਂ ਗੱਲ ਕਰਨ ਲਈ ਆਪਣੀ ਆਵਾਜ਼ ਨੂੰ ਲੀਮਿਟ ਵਿੱਚ ਯੂਜ਼ ਕਰਨਾ ਚਾਹਿਦਾ ਹੈ।
ਆਵਾਜ਼ ਦੀ ਲੀਮੀਟ
Pic Credits: Freepik
ਜੇਕਰ ਆਪਣੀ ਗੱਲਾਂ ਦਾ ਪ੍ਰਭਾਵ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਿਨਾ ਕਿਸੇ ਡਰ ਤੋਂ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ।
ਗੱਲ ਦਾ ਪ੍ਰਭਾਵ
ਗੱਲ ਕਰਦੇ ਸਮੇਂ ਆਈ ਕੋਨਟੈਕਟ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ ਤੁਸੀਂ ਲੋਕਾਂ ਨੂੰ ਆਪਣੀ ਗੱਲ ਚੰਗੀ ਤਰ੍ਹਾਂ ਸਮਝਾ ਸਕਦੇ ਹੋ।
Eye Contact
ਗੱਲ ਕਰਨ ਦੌਰਾਨ ਹਮੇਸ਼ਾ ਆਪਣੇ ਮਨ ਨੂੰ ਸ਼ਾਤ ਰੱਖੋ। ਜੇਕਰ ਤੁਹਾਡਾ ਮਨ ਸ਼ਾਤ ਨਹੀਂ ਹੋਵੇਗਾ ਤਾਂ ਤੁਸੀਂ ਆਪਣੀ ਗੱਲ ਲੋਕਾਂ ਦੇ ਸਾਹਮਣੇ ਚੰਗੀ ਤਰ੍ਹਾਂ ਨਹੀਂ ਰੱਖ ਸਕਦੇ।
ਮਨ ਨੂੰ ਸ਼ਾਤ ਰੱਖੋ
ਆਪਣੇ ਗੱਲ ਕਰਨ ਦੇ ਤਰੀਕੇ ਨੂੰ ਹਮੇਸ਼ਾ ਵਧੀਆ ਰੱਖਣਾ ਚਾਹੀਦਾ ਹੈ। ਕਦੇ ਵੀ ਗਲਤ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਗਲਤ ਸ਼ਬਦਾਂ ਦਾ ਇਸਤੇਮਾਲ
ਜੇਕਰ ਗਲਤੀ ਨਾਲ ਤੁਸੀਂ ਗਲਤ ਸ਼ਬਦਾਂ ਦਾ ਇਸਤੇਮਾਲ ਕਰ ਦਿੰਦੇ ਹੋ ਤਾਂ ਆਪਣੀ ਗਲਤੀ ਤੁਰੰਤ ਮੰਨੋ ਅਤੇ ਮੁਆਫੀ ਮੰਗੋ।
ਮੁਆਫੀ ਮੰਗੋ
ਗੱਲ ਕਰਨ ਦਾ ਤਰੀਕਾ ਤੁਹਾਡੀ ਪਰਸਨੈਲੀਟੀ 'ਤੇ ਤੁਹਾਡੇ ਬਾਰੇ ਲੋਕਾਂ ਨੂੰ ਇੱਕ ਚੰਗਾ ਪਰਸੇਪਸ਼ਨ ਬਨਾਉਣ ਵਿੱਚ ਮਦਦ ਕਰਦਾ ਹੈ।
ਗੱਲ ਕਰਨ ਦਾ ਤਰੀਕਾ
ਗੱਲ ਕਰਨ ਦੌਰਾਨ ਹਮੇਸ਼ਾ ਚਿਹਰੇ 'ਤੇ ਸਮਾਈਲ ਜ਼ਰੂਰ ਰੱਖੋ। ਲੋਕ ਤੁਹਾਡੀ ਇਸ ਸਮਾਈਲ ਨੂੰ ਦੇਖ ਕੇ ਤੁਹਾਡੇ ਨਾਲ ਗੱਲ ਜ਼ਰੂਰ ਕਰਨਾ ਪਸੰਦ ਕਰਨਗੇ।
ਸਮਾਈਲ ਜ਼ਰੂਰ ਰੱਖੋ
ਸਮਾਈਲ ਦੇ ਨਾਲ-ਨਾਲ ਹੋਰ ਵੀ ਕਈ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਜਿਸ ਨਾਲ ਤੁਸੀਂ ਲੋਕਾਂ 'ਤੇ ਆਪਣਾ ਪਾਜ਼ੀਟਿਵ ਇੰਪੈਕਟ ਪਾ ਸਕਦੇ ਹੋ।
Positive Impact
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਜਾਣੋ ਐਲਵਿਸ਼ ਯਾਦਵ ਦੀ Net Worth
Learn more