ਜਾਣੋ ਐਲਵਿਸ਼ ਯਾਦਵ ਦੀ Net Worth

4 Oct 2023

TV9 Punjabi

ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਐਲਵਿਸ਼ ਯਾਦਵ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਐਲਵਿਸ਼ ਯਾਦਵ ‘ਤੇ ਕਈ ਗੰਭੀਰ ਆਰੋਪ ਲੱਗੇ ਹਨ।

ਯੂਟਿਊਬਰ ਐਲਵਿਸ਼ ਯਾਦਵ

ਆਰੋਪ ਹੈ ਕਿ ਐਲਵਿਸ਼ ਯਾਦਵ ਆਪਣੇ ਸਾਥੀਆਂ ਨਾਲ ਨੋਇਡਾ 'ਚ ਰੇਵ ਪਾਰਟੀਆਂ ਕਰਵਾਉਂਦੇ ਸਨ ਅਤੇ ਤੇ ਪਾਰਟੀ 'ਚ ਪਾਬੰਦੀਸ਼ੁਦਾ ਸੱਪਾਂ ਦੇ ਜ਼ਹਿਰ ਦੀ ਵਰਤੋਂ ਕੀਤੀ ਜਾਂਦੀ ਸੀ। 

ਐਲਵਿਸ਼ 'ਤੇ ਆਰੋਪ

ਪੁਲਿਸ ਮੁਤਾਬਕ ਨੋਇਡਾ ਪੁਲਿਸ ਨੇ ਪਾਬੰਦੀਸ਼ੁਦਾ ਸੱਪਾਂ ਦਾ ਜ਼ਹਿਰ ਸਪਲਾਈ ਕਰਨ ਵਾਲੇ ਇੱਕ ਗਿਰੋਹ ‘ਤੇ ਛਾਪਾ ਮਾਰਿਆ ਸੀ ਤੇ ਇਸ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਕੇਸ ਹੋਇਆ ਦਰਜ਼

ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਐਲਵਿਸ਼ ਯਾਦਵ ਕਰੋੜਾਂ ਦੇ ਮਾਲਕ ਹਨ। ਉਨ੍ਹਾਂ ਕੋਲ 14 ਕਰੋੜ ਦੀ ਕੀਮਤ ਵਾਲਾ ਘਰ ਹੈ। 

ਕਰੋੜਾਂ ਦੇ ਮਾਲਕ

ਹਾਲ ਹੀ ਵਿੱਚ ਐਲਵਿਸ਼ ਯਾਦਵ ਨੇ ਦੁਬਈ ਵਿੱਚ ਇੱਕ Luxury ਘਰ ਖਰੀਦਿਆ ਹੈ। 

ਦੁਬਈ ਵਿੱਚ ਘਰ

ਐਲਵਿਸ਼ ਯਾਦਵ ਕੋਲ Luxury ਕਾਰਾਂ ਦਾ ਵੀ ਕੁਲੈਕਸ਼ਨ ਹੈ। 

Luxury ਕਾਰ ਦਾ ਕੁਲੈਕਸ਼ਨ

ਮਿਲੀ ਜਾਣਕਾਰੀ ਮੁਤਾਬਕ ਐਲਵਿਸ਼ ਯਾਦਵ ਹਰ ਮਹੀਨੇ 8 ਤੋਂ 10 ਲੱਖ ਰੁਪਏ ਤੱਕ ਕਮਾ ਲੈਂਦੇ ਹਨ। ਉਨ੍ਹਾਂ ਦੀ ਟੋਟਲ ਨੈੱਟਵਰਥ  40 ਕਰੋੜ ਦੱਸੀ ਜਾ ਰਹੀ ਹੈ।

40 ਕਰੋੜ Net Worth

ਦਿਮਾਗ ਨੂੰ ਤੇਜ਼ ਕਰਨ ਲਈ ਮਦਦਗਾਰ ਹੈ ਇਹ ਫੱਲ