ਦਿਮਾਗ ਨੂੰ ਤੇਜ਼ ਕਰਨ ਲਈ ਮਦਦਗਾਰ ਹੈ ਇਹ ਫੱਲ

4 Oct 2023

TV9 Punjabi

ਸੇਬ ਵਿੱਚ ਐਂਟੀ ਆਕਸੀਡੇਂਟ ਗੁਣ ਹੁੰਦੇ ਹਨ। ਇਹ ਬ੍ਰੇਨ ਸੇਲਸ ਨੂੰ ਬੇਹਤਰ ਬਨਾਉਂਦੇ ਹਨ।

ਸੇਬ ਖਾ ਸਕਦੇ ਹੋ

ਚੈਰੀ ਖਾਣ ਨਾਲ ਦਿਮਾਗ ਬੇਹਤਰ ਤਰੀਕੇ ਨਾਲ ਕੰਮ ਕਰਦਾ ਹੈ।

ਚੈਰੀ ਡਾਈਟ ਵਿੱਚ ਕਰੋ ਸ਼ਾਮਲ

ਏਵੋਕਾਡੋ ਵਿੱਚ ਵਿਟਾਮਿਨ ਸੀ,ਫੋਲੇਟ ਅਤੇ ਪੋਟੈਸ਼ੀਅਮ ਵਰਗੇ ਤੱਤ ਹੁੰਦੇ ਹਨ। ਇਹ ਬ੍ਰੇਨ ਬੂਸਟਰ ਦਾ ਕੰਮ ਕਰਦਾ ਹੈ। 

ਏਵੋਕਾਡੋ

ਬਲੂਬੈਰੀ ਬ੍ਰੇਨ ਸੇਲਸ ਨੂੰ ਤੇਜ਼ ਕੰਮ ਕਰਨ ਵਿੱਚ ਮਦਦ ਕਰਦਾ ਹੈ। 

ਬਲੂਬੈਰੀ ਖਾ ਸਕਦੇ ਹੋ

ਆੜੂ ਵਿੱਚ ਵਿਟਾਮਿਨ ਬੀ6,ਵਿਟਾਮਿਨ ਸੀ ਅਤੇ ਐਂਟੀ ਆਕਸੀਡੇਂਟ ਤੱਤ ਹੁੰਦੇ ਹਨ। 

ਆੜੂ

ਸਟ੍ਰਾਬੈਰੀ ਵਿੱਚ ਐਂਟੀ ਆਕਸੀਡੇਂਟ ਵਰਗੇ ਗੁਣ ਹੁੰਦੇ ਹਨ। ਇਹ ਦਿਮਾਗ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੀ ਹੈ।

ਸਟ੍ਰਾਬੈਰੀ ਖਾਓ

ਸੰਤਰੇ ਵਿੱਚ ਮੌਜੂਦ ਵਿਟਾਮਿਨ ਸੀ ਦਿਮਾਗ ਨੂੰ ਤੰਦਰੁਸਤ ਰੱਖਦਾ ਹੈ। ਤੁਸੀਂ ਰੋਜ਼ਾਨਾ ਇੱਕ ਸੰਤਰਾ ਵੀ ਖਾ ਸਕਦੇ ਹੋ। 

ਸੰਤਰਾ ਡਾਈਟ ਵਿੱਚ ਕਰੋ ਸ਼ਾਮਲ

ਮਹਿੰਦਰਾ ਦੀ ਕਾਰਾਂ 'ਤੇ 3.5 ਲੱਖ ਤੱਕ ਦੀ ਛੋਟ, ਦੇਖੋ offers