16 April 2024
TV9 Punjabi
Author: Ramandeep Singh
UPSC 2023 ਦਾ ਫਾਈਨਲ ਨਤੀਜਾ 16 ਅਪ੍ਰੈਲ ਨੂੰ ਘੋਸ਼ਿਤ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ, UPSC ਇੰਟਰਵਿਊ 4 ਜਨਵਰੀ 2024 ਤੋਂ 9 ਅਪ੍ਰੈਲ 2024 ਤੱਕ ਆਯੋਜਿਤ ਕੀਤੀ ਗਈ ਸੀ।
ਆਦਿਤਿਆ ਸ਼੍ਰੀਵਾਸਤਵ ਨੇ UPSC 2023 ਵਿੱਚ ਆਲ ਇੰਡੀਆ ਵਿੱਚ ਪਹਿਲਾ ਰੈਂਕ ਹਾਸਲ ਕਰਕੇ ਟਾਪ ਕੀਤਾ ਹੈ।
ਟਾਪ 10 ਦੀ ਸੂਚੀ ਵਿੱਚ 7 ਲੜਕਿਆਂ ਅਤੇ 3 ਲੜਕੀਆਂ ਦੇ ਨਾਂ ਸ਼ਾਮਲ ਹਨ। ਜਿਸ ਵਿੱਚ ਆਦਿਤਿਆ ਸ੍ਰੀਵਾਸਤਵ ਪਹਿਲੇ, ਅਨੀਮੇਸ਼ ਪ੍ਰਧਾਨ ਦੂਜੇ, ਡੋਨੂਰੂ ਅਨੰਨਿਆ ਰੈੱਡੀ ਤੀਜੇ, ਪੀਕੇ ਸਿਧਾਰਥ ਰਾਮਕੁਮਾਰ ਚੌਥੇ, ਰੁਹਾਨੀ ਪੰਜਵੇਂ ਸਥਾਨ ’ਤੇ ਰਹੇ।
ਇਨ੍ਹਾਂ 'ਚੋਂ ਮੁਸਲਿਮ ਵਿਦਿਆਰਥਣ ਨੌਸ਼ੀਨ ਟਾਪ 10 'ਚ 9ਵੇਂ ਸਥਾਨ 'ਤੇ ਹੈ। ਜੋ ਜਾਮੀਆ ਮਿਲੀਆ ਇਸਲਾਮੀਆ, ਦਿੱਲੀ ਤੋਂ ਹੈ।
ਇਸ ਪ੍ਰੀਖਿਆ ਵਿੱਚ 50 ਦੇ ਕਰੀਬ ਮੁਸਲਿਮ ਵਿਦਿਆਰਥੀਆਂ ਨੇ ਬਾਜ਼ੀ ਮਾਰੀ। ਜਿਨ੍ਹਾਂ ਦੇ ਨਾਂ ਹਨ ਨੌਸ਼ੀਨ, ਵਾਰਦਾ ਖਾਨ, ਜ਼ੁਫੀਸ਼ਾਨ ਹੱਕ, ਫਾਬੀ ਰਸ਼ੀਦ, ਅਰਫਾ ਉਸਮਾਨੀ, ਸਈਅਦ, ਅਦੀਲ ਮੋਹਸਿਨ, ਖਾਨ ਸਾਇਮਾ ਸਰਾਜ ਅਹਿਮਦ, ਸਾਈਮ ਰਜ਼ਾ, ਜਮਾਂਦਾਰ ਫਰਹਾਨ ਇਰਫਾਨ, ਫਰਹੀਨ ਜ਼ਾਹਿਦ, ਅਰੀਬਾ ਸਗੀਰ।
ਅਲੀਫਾ ਖਾਨ, ਦਾਨਿਸ਼ ਰੱਬਾਨੀ ਖਾਨ, ਜ਼ੋਹਰਾ ਬਾਨੋ, ਮੁਹੰਮਦ ਅਸੀਮ ਮੁਜਤੇਬਾ, ਅਬਦੁਲ ਫਾਸਲ ਪੀ.ਵੀ., ਮੁਹੰਮਦ ਆਫਤਾਬ ਆਲਮ, ਸੀਰਤ ਬਾਜੀ, ਮੋਹਨ ਮੰਗਵਾ, ਅਫਜ਼ਲ ਅਲੀ, ਮੁਹੰਮਦ ਰਿਸਵਿਨ ਪਹਿਲੇ, ਨਾਜ਼ੀਆ ਪਰਵੀਨ, ਸਈਦ ਤਾਲਿਬ ਅਹਿਮਦ, ਸ਼ੋਏਬ, ਅਬਦੁੱਲਾ ਜ਼ਾਹਿਦ, ਸੋਫੀਆ ਸਿੱਦੀਕੀ, ਮੁਹੰਮਦ ਸ਼ਹਿਨਸ਼ਾਹ ਸਿੱਦੀਕੀ, ਮੁਹੰਮਦ ਅਸ਼ਫਾਕ।
ਆਤਿਫ ਵਕਾਰ ਇਕਰਾਮ ਅੰਸਾਰੀ, ਮੁਹੰਮਦ ਬੁਰਹਾਨ ਜ਼ਮਾਨ, ਘਾਂਚੀ ਗ਼ਜ਼ਲਾ ਮੁਹੰਮਦ ਹਨੀਫ਼, ਸਈਅਦ ਸਾਦਿਕ, ਨਜਮਾ ਏ ਸਲਾਮ, ਜੇ ਆਸ਼ਿਕ ਹੁਸੈਨ, ਮੁਹੰਮਦ ਵਾਰਸ਼ੀਦ ਖਾਨ, ਅਜਮਲ ਹੁਸੈਨ, ਫਾਤਿਮਾ ਸ਼ਿਮਨਾ ਪਰਾਵਥ, ਗੁਲਾਮ ਮਾਇਆ ਦੀਨ।