UPSC CSE 2023 ਦਾ ਫਾਈਨਲ ਰਿਜ਼ਲਟ ਕਰ ਦਿੱਤਾ ਗਿਆ ਘੋਸ਼ਿਤ

16  April 2024

TV9 Punjabi

Author: Ramandeep Singh

ਕੁੱਲ 1016 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਨਤੀਜੇ ਅੱਜ 16 ਅਪ੍ਰੈਲ ਨੂੰ ਐਲਾਨੇ ਗਏ।

ਕਿੰਨੇ ਚੁਣੇ ਗਏ?

Pic Credit: Freepik (ਸੰਕੇਤਕ ਤਸਵੀਰਾਂ)

ਨਤੀਜਾ UPSC ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਜਾਰੀ ਕੀਤਾ ਗਿਆ ਹੈ। ਉਮੀਦਵਾਰ ਜਾਂਚ ਕਰ ਸਕਦੇ ਹਨ।

ਇਸ ਤਰ੍ਹਾਂ ਨਤੀਜਾ ਚੈੱਕ ਕਰੋ

ਲਖਨਊ ਦੇ ਆਦਿਤਿਆ ਸ਼੍ਰੀਵਾਸਤਵ ਨੇ ਯੂਪੀਐਸਸੀ ਸੀਐਸਈ 2023 ਵਿੱਚ ਪਹਿਲਾ ਰੈਂਕ ਪ੍ਰਾਪਤ ਕਰਕੇ ਦੇਸ਼ ਵਿੱਚ ਟਾਪ ਕੀਤਾ ਹੈ।

ਸਿਖਰ 'ਤੇ ਕੌਣ?

ਆਓ ਜਾਣਦੇ ਹਾਂ ਕਿ UPSC CSE 2023 ਦੀ ਪ੍ਰੀਖਿਆ ਰਾਹੀਂ ਦੇਸ਼ ਵਿੱਚ ਕਿੰਨੇ IAS ਅਤੇ IPS ਪਾਸ ਹੋਏ ਹਨ।

ਕਿੰਨੇ IAS ਅਤੇ IPS ਮਿਲੇ?

ਇਸ ਵਾਰ ਦੇਸ਼ ਨੂੰ UPSC CSE 2023 ਦੀ ਪ੍ਰੀਖਿਆ ਰਾਹੀਂ ਕੁੱਲ 180 IAS ਅਧਿਕਾਰੀ ਮਿਲੇ ਹਨ।

ਕਿੰਨੇ IAS ਮਿਲੇ?

ਦੇਸ਼ ਨੂੰ ਕੁੱਲ 200 ਆਈਪੀਐਸ ਅਤੇ 37 ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਮਿਲੇ ਹਨ।

ਕਿੰਨੇ IPS ਮਿਲੇ ਹਨ?

ਸਾਰੇ ਚੁਣੇ ਗਏ ਉਮੀਦਵਾਰਾਂ ਨੂੰ ਸਿਖਲਾਈ ਤੋਂ ਬਾਅਦ ਕੇਡਰ ਅਲਾਟ ਕੀਤਾ ਜਾਵੇਗਾ ਅਤੇ ਫਿਰ ਤੈਨਾਤ ਕੀਤਾ ਜਾਵੇਗਾ।

ਤੈਨਾਤੀ ਕਦੋਂ ਹੋਵੇਗੀ?

UPSC Result: ਜਾਮੀਆ ਅਕੈਡਮੀ ਦੀ ਨੌਸ਼ੀਨ ਟਾਪ 10 'ਚ, ਜਾਣੋ ਕਿੰਨੇ ਮੁਸਲਿਮ ਵਿਦਿਆਰਥੀਆਂ ਨੇ ਮਾਰੀ ਬਾਜ਼ੀ