13 Sep 2023
TV9 Punjabi
ਕੁੜੀਆਂ ਨੂੰ ਸਾਰਿਆਂ ਕੁੱਝ ਕਹਿਣਾ ਚੰਗਾ ਨਹੀਂ ਲੱਗਦਾ। ਉਹ ਚਾਹੁੰਦੀਆਂ ਹਨ ਕਿ ਜਿਨ੍ਹਾਂ ਨੂੰ ਉਹ ਪਿਆਰ ਕਰਦੀਆਂ ਨੇ ਉਹ ਉਨ੍ਹਾਂ ਦੀ ਗੱਲ ਬਿਨ੍ਹਾ ਬੋਲੇ ਹੀ ਸਮਝਣ।
Credits: Pixabay
ਕੁੜੀਆਂ ਛੇਤੀ ਪਿਆਰ ਵਿੱਚ Serious ਨਹੀਂ ਹੁੰਦੀਆਂ ਪਰ ਜੇਕਰ ਹੋ ਜਾਣ ਤਾਂ ਆਖਿਰ ਤੱਖ ਨਿਭਾਉਂਦੀਆਂ ਹਨ।
ਸਪੇਸ਼ਲ ਫੀਲ ਕਰਨਾ ਹਰ ਕੁੜੀ ਨੂੰ ਪਸੰਦ ਹੁੰਦਾ ਹੈ। ਸਾਰੀ ਕੁੜੀਆਂ ਨੂੰ ਖਾਸ ਮਹਿਸੂਸ ਕਰਨਾ ਬਹੁਤ ਖ਼ੁਸੀ ਦਿੰਦਾ ਹੈ।
ਜਿਸ ਨੂੰ ਉਹ ਪਿਆਰ ਕਰਦੀਆਂ ਹਨ ਜੇਕਰ ਉਨ੍ਹਾਂ ਨੂੰ ਉਹ ਅਟੈਂਸ਼ਨ ਦੇ ਦੈਣ ਤਾਂ ਉਹ ਬਹੁਤ ਖੁਸ਼ ਹੋ ਜਾਂਦੀਆਂ ਹਨ।
ਛੋਟੀ-ਛੋਟੀ ਗੱਲਾਂ 'ਚ ਖੁਸ਼ ਹੋ ਜਾਂਦੀਆਂ ਹਨ। ਅੰਦਰੋਂ ਕਾਫੀ ਨਰਮ ਅਤੇ ਸ਼ਾਤ ਸੁਭਾਅ ਦੀ ਹੁੰਦੀਆਂ ਹਨ।
ਬਹੁਤ ਜ਼ਿਆਦਾ ਹੱਸਣ ਵਾਲੀਆਂ ਕੁੜੀਆਂ ਅਕਸਰ ਏਕਾਂਤ ਵਿੱਚ ਬੈਠ ਕੇ ਬਹੁਤ ਰੋਂਦੀਆਂ ਹਨ।
ਕੁੜੀਆਂ ਦੇ ਦਿੱਲ ਵਿੱਚ ਬਹੁਤ ਕੁੱਝ ਚੱਲਦਾ ਹੈ ਪਰ ਉਹ ਦੱਸਦੀਆਂ ਨਹੀਂ। ਦਿੱਲ ਦੀਆਂ ਇੱਛਾਂ ਮਾਰਨ 'ਚ ਕੁੜੀਆਂ ਐਕਸਪਰਟ ਹੁੰਦੀਆਂ ਹਨ।
ਕੁੜੀਆਂ ਬਹੁਤ ਛੇਤੀ ਮੁਆਫੀ ਦੇ ਦਿੰਦੀਆਂ ਹਨ। ਪਰ ਦਿੱਲੋਂ ਨਹੀਂ ਭੁਲ ਦੀਆਂ।