Oily Skin ਵਾਲੇ ਫੋਲੋ ਕਰ ਸਕਦੇ ਹਨ ਇਹ Tips

12 Sep 2023

TV9 Punjabi

ਦਿਨ 'ਚ ਘੱਟੋ-ਘੱਟ ਦੋ ਵਾਰ ਚਿਹਰਾ ਜ਼ਰੂਰ ਵਾਸ਼ ਕਰੋ। ਸਕਿਨ ਨੂੰ ਕਲੀਨ ਕਰਨ ਲਈ ਮਾਈਲਡ ਕਲਿਂਜਰ ਦਾ ਵੀ ਕਰ ਸਕਦੇ ਹੋ ਇਸਤੇਮਾਲ।

ਚਿਹਰਾ ਵਾਸ਼ ਕਰੋ

Credits: Freepik/Pixels

ਹਫ਼ਤੇ 'ਚ ਘੱਟੋ-ਘੱਟ 2 ਵਾਰ ਸਕਿਨ 'ਤੇ ਸ੍ਰਕਬਿੰਗ ਜ਼ਰੂਰ ਕਰੋ। ਇਸ ਨਾਲ ਡੈੱਡ ਸਕਿਨ ਸੈਲਸ ਨੂੰ ਹਟਾਉਣ 'ਚ ਮਦਦ ਮਿਲੇਗੀ।

ਸ੍ਰਕਬਿੰਗ ਜ਼ਰੂਰ ਕਰੋ

Oily Skin ਲਈ ਉਹੀ ਬਿਊਟੀ ਪ੍ਰੋਡਕਟਸ ਚੁੱਣੋ ਜੋ Oil ਫ੍ਰੀ ਹੋਣ।

ਇਹ ਬਿਊਟੀ ਪ੍ਰੋਡਕਟਸ ਚੁਣੋ

ਆਪਣੇ ਕੋਲ ਹਮੇਸ਼ਾ ਬਲੋਟਿੰਗ ਪੇਪਰ ਰੱਖੋ. ਜਦੋਂ ਵੀ ਤੁਹਾਡੀ ਸਕਿਨ Oily ਹੋਵੇ ਤਾਂ ਇਸਦਾ ਇਸਤੇਮਾਲ ਕਰੋ।

ਬਲੋਟਿੰਗ ਪੇਪਰ ਰੱਖੋ

ਡਾਈਟ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਬੈਲੇਂਸਡ ਡਾਈਟ ਫੋਲੋ ਕਰੋ। 

ਬੈਲੇਂਸਡ ਡਾਈਟ ਲਓ

ਹਾਈਡ੍ਰੇਸ਼ਨ ਬਹੁਤ ਜ਼ਰੂਰੀ ਹੈ। ਇਸ ਲਈ ਸਕਿਨ ਦੇ Oil ਨੂੰ ਕੰਟ੍ਰੋਲ ਕਰਨ ਲਈ ਸਮੇਂ-ਸਮੇਂ 'ਤੇ ਪਾਣੀ ਪੀਣਾ ਬਹੁਤ ਜ਼ਰੂਰੀ ਹੈ। 

ਪਾਣੀ ਪੀਂਦੇ ਰਹੋ

ਹਫਤੇ 'ਚ ਘੱਟੋ-ਘੱਟ ਦੋ ਵਾਰ Clay ਵਾਲੇ ਮਾਸਕ ਦਾ ਇਸਤੇਮਾਲ ਕਰ ਸਕਦੇ ਹੋ। ਇਹ Oil ਨੂੰ ਕੰਟ੍ਰੋਲ ਕਰਦਾ ਹੈ।

Clay ਵਾਲਾ ਮਾਸਕ

ਚਿਹਰੇ 'ਤੇ ਕਿੰਨ੍ਹੇ ਸਮੇਂ ਲਈ ਲਗਾ ਕੇ ਰੱਖਣਾ ਚਾਹਿਦਾ ਹੈ ਫੇਸ ਵਾਸ਼?