ਮੇਥੀ ਨੂੰ ਭਿਓ ਕੇ ਖਾਣ ਦੇ ਫਾਈਦੇ,ਇਹਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਛੁਟਕਾਰਾ 

12 Sep 2023

TV9 Punjabi

ਮੇਥੀ ਨਾਲ ਕਈ ਬਿਮਾਰੀਆਂ ਤੋਂ ਮਿਲ ਸਕਦਾ ਹੈ ਛੁਟਕਾਰਾ 

ਬਿਮਾਰੀਆਂ ਤੋਂ ਛੁਟਕਾਰਾ 

Credits:Unsplash/FreePik

ਮੇਥੀ ਦੇ ਬੀਜਾਂ 'ਚ ਐਂਟੀਆਕਸੀਡੈਂਟਲ ਤੋਂ ਲੈ ਕੇ Minerals ਆਦਿ ਵਰਗੇ Nutrition ਹੁੰਦੇ ਹਨ।

Nutrition ਤੋਂ ਭਰਪੂਰ

ਮੇਥੀ ਨੂੰ ਭਿਓ ਕੇ ਖਾਣ ਨਾਲ ਇਹ ਗਠੀਆ ਵਰਗੀ ਬੀਮਾਰੀ ਨੂੰ ਦੂਰ ਕਰਦਾ ਹੈ। 

ਗਠੀਆ ਦੀ ਬੀਮਾਰੀ

ਮੇਥੀ ਨੂੰ ਭਿਓ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ 'ਚ ਰਹਿੰਦਾ ਹੈ। 

ਬਲੱਡ ਪ੍ਰੈਸ਼ਰ ਕੰਟ੍ਰੋਲ

ਇਹ ਕਿਡਨੀ 'ਚ ਹੋਈ ਪੱਥਰੀ ਨੂੰ ਵੀ ਖ਼ਤਮ ਕਰ ਦਿੰਦਾ ਹੈ।

ਪਥੱਰੀ ਦੀ ਸਮੱਸਿਆ

ਰੋਜ਼ਾਨਾ ਸਵੇਰੇ ਮੇਥੀ ਦੇ ਬੀਜਾਂ ਵਾਲਾ ਪਾਣੀ ਪੀਣ ਨਾਲ ਵਜਨ ਮੇਂਟੇਨ ਕਰਨ 'ਚ ਹੈਲਪ ਮਿਲਦੀ ਹੈ।

ਵਜਨ ਕੰਟ੍ਰੋਲ

ਮੇਥੀ ਤੋਂ ਮਹਾਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ। 

ਮਹਾਵਾਰੀ ਦੇ ਦਰਦ ਤੋਂ ਛੁਟਕਾਰਾ

ਇਹਨਾਂ  ਲੱਛਣ ਨੂੰ ਨਾ ਕਰੋ Ignore!ਭਿਆਨਕ ਬੀਮਾਰੀ ਦਾ ਹੋ ਸਕਦੇ ਹੋ ਸ਼ਿਕਾਰ