ਨਰ ਪੈਦਾ ਹੋਣ ਵਾਲਾ ਮਾਦਾ ਬਣ ਜਾਂਦਾ ਹੈ ਇਹ ਜਾਨਵਰ

20 Nov 2023

TV9 Punjabi

ਸਮੁੰਦਰ ਵਿੱਚ ਕਾਫੀ ਅਜੀਬੋਗਰੀਬ ਜਾਨਵਰ ਹਨ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ।

ਜਾਨਵਰਾਂ ਨਾਲ ਭਰੀ ਹੈ ਦੁਨੀਆ

ਅਜਿਹਾ ਹੀ ਇੱਕ ਜਾਨਵਰ ਰਿਬਨ ਈਲ, ਜਿਸ ਨੂੰ ਦੁਨੀਆ ਦਾ ਸਭ ਤੋਂ ਅਜੀਬ ਜਾਨਵਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 

ਕੀ ਤੁਸੀਂ ਜਾਣਦੇ ਹੋ?

ਜਿਸ ਤਰ੍ਹਾਂ ਚੀਨ ਵਿੱਚ ਡ੍ਰੈਗਨ ਨੂੰ ਮੰਨਿਆ ਜਾਂਦਾ ਹੈ ਇਹ ਜਾਨਵਰ ਵੀ ਕੁੱਝ-ਕੁੱਝ ਅਜਿਹਾ ਹੀ ਦਿਖਦਾ ਹੈ।

ਅਜੀਬ ਹੈ ਇਹ ਜਾਨਵਰ

ਸਿਰਫ਼ ਗਿਰਗੀਟ ਹੀ ਆਪਣਾ ਰੰਗ ਨਹੀਂ ਬਦਲਦਾ ਹੈ ਸਗੋਂ ਰਿਬਨ  ਈਲ ਵੀ ਉਮਰ ਵੱਧਣ ਦੇ ਨਾਲ-ਨਾਲ ਆਪਣੇ ਸਰੀਰ ਦਾ ਰੰਗ ਬਦਲ ਲੈਂਦਾ ਹੈ।

ਬਦਲ ਲੈਂਦਾ ਹੈ ਰੰਗ

ਰਿਬਨ ਈਲ ਪੈਦਾ ਤਾਂ ਨਰ ਰੂਪ ਵਿੱਚ ਹੁੰਦਾ ਹੈ ਪਰ ਵੱਡੇ ਹੋ ਕੇ ਮਾਦਾ ਬਣ ਜਾਂਦਾ ਹੈ ਅਤੇ ਅੰਡੇ ਦਿੰਦੇ ਹੈ।

ਨਰ ਤੋਂ ਬਣ ਜਾਂਦਾ ਹੈ ਮਾਦਾ

ਇਸ ਜਾਨਵਰ ਨੂੰ ਉਸਦੇ ਮਾਦਾ ਰੂਪ ਵਿੱਚ ਅਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਕਿਉਂਕਿ ਇਸ ਦਾ ਰੰਗ ਪੀਲਾ ਹੋ ਜਾਂਦਾ ਹੈ। 

ਇੰਝ ਕਰੋ ਪਛਾਣ

ਇਹਨਾਂ ਲੋਕਾਂ ਨੂੰ ਨਹੀਂ ਪੀਣਾ ਚਾਹੀਦਾ ਅਨਾਰ ਦਾ ਜੂਸ