ਟੀਮ ਇੰਡੀਆ ਦੇ ਡ੍ਰੈਸਿੰਗ ਰੂਮ ਵਿੱਚ ਪੀਐਮ ਮੋਦੀ
20 Nov 2023
TV9 Punjabi
ਵਰਲਡ ਕੱਪ ਵਿੱਚ ਹਾਰ ਤੋਂ ਬਾਅਦ ਖਿਡਾਰੀਆਂ ਦੇ ਚਿਹਰੇ ਉਦਾਸ ਹੋ ਗਏ। ਮੈਚ ਦਾ ਨਤੀਜਾ ਨਿਕਲਣ ਤੋਂ ਬਾਅਦ ਮੈਦਾਨ ਤੋਂ ਸਿੱਧਾ ਡ੍ਰੈਸਿੰਗ ਰੂਮ ਦਾ ਰੁੱਖ ਕਰਦੇ ਦਿਖਾਈ ਦਿੱਤੇ।
ਹਾਰ ਤੋਂ ਬਾਅਦ ਉਦਾਸ ਖਿਡਾਰੀ
ਟੀਮ ਇੰਡੀਆ ਦੇ ਡ੍ਰਰੈਸਿੰਗ ਰੂਮ ਵਿੱਚ ਮੈਡਲ ਦੇਣ ਦੀ ਰੀਤ ਇਸ ਵਰਲਡ ਕੱਪ ਵਿੱਚ ਰਹੀ ਉਹ ਫਾਈਨਲ ਤੋਂ ਬਾਅਦ ਵੀ ਦਿਖਾਈ ਦਿਤੀ। ਹਾਲਾਂਕਿ ਖਿਡਾਰੀਆਂ ਦੇ ਚਿਹਰੇ ਤੋਂ ਰੰਗਤ ਉੱਡ ਗਈ ਸੀ
ਡਰੈਸਿੰਗ ਰੂਮ
ਇਸ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਵੀ ਟੀਮ ਇੰਡੀਆ ਦੇ ਡਰੈਸਿੰਗ ਰੂਮ ਵਿੱਚ ਪਹੁੰਚੇ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ।
ਡਰੈਸਿੰਗ ਰੂਮ ਵਿੱਚ ਪੀਐਮ ਮੋਦੀ
ਪੀਐਮ ਮੋਦੀ ਨੇ ਡਰੈਸਿੰਗ ਰੂਮ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਹੌਂਸਲਾ ਦਿੱਤਾ।
ਖਿਡਾਰੀਆਂ ਦਾ ਵਧਾਈਆ ਹੌਂਸਲਾ
ਰਵਿੰਦਰ ਜੜੇਜਾ ਨੇ ਡਰੈਸਿੰਗ ਰੂਮ ਵਿੱਚ ਪੀਐਮ ਮੋਦੀ ਨਾਲ ਹੱਥ ਮਿਲਾਇਆ ਅਤੇ ਤਸਵੀਰ ਪੋਸਟ ਕਰਦੇ ਖ਼ਾਸ ਪਲ ਬਾਰੇ ਦੱਸਿਆ।
ਜੜੇਜਾ ਨੇ ਦੱਸਿਆ ਖ਼ਾਸ ਪਲ
ਅੱਖਾਂ ਦੇ ਇੰਫੈਕਸ਼ਨ ਨੂੰ ਦੂਰ ਕਰਨ ਲਈ ਕਦੇ ਵੀ ਕੋਈ ਦੇਸੀ ਨੁਸਖੇ ਨਹੀਂ ਅਜਮਾਉਣੇ ਚਾਹੀਦੇ। ਹਮੇਸ਼ਾ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
Final ਵਿੱਚ ਭਾਰਤ ਦੀ ਹਾਰ
ਇਸ ਹਾਰ ਦੇ ਨਾਲ ਹੀ ਟੀਮ ਇੰਡੀਆ ਦਾ ਤੀਜ਼ੀ ਵਾਰ ਵਰਲਡ ਚੈਂਪੀਅਨ ਬਨਣ ਦਾ ਸੁਪਨਾ ਟੁੱਟ ਗਿਆ ਅਤੇ ਆਸਟ੍ਰੇਲੀਆ 6ਵੀਂ ਵਾਰ ਇਹ ਖ਼ਿਤਾਬ ਆਪਣੇ ਨਾਮ ਕਰ ਗਿਆ।
ਭਾਰਤ ਦਾ ਸੁਪਨਾ ਟੁੱਟਿਆ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਦੁੱਧ ਪੀਣ ਨਾਲ ਵੀ ਹੋ ਸਕਦੇ ਹਨ ਨੁਕਸਾਨ
https://tv9punjabi.com/web-stories