ਇੰਝ ਬਣਦੀ ਹੈ ਬੱਚਿਆਂ ਦੀ ਮਨਪਸੰਦ Doll

21 Nov 2023

TV9 Punjabi

ਛੋਟੇ ਬੱਚਿਆਂ ਨੂੰ ਖਿਡੋਨਿਆਂ ਨਾਲ ਖੇਡਨਾ ਬਹੁਤ ਪਸੰਦ ਹੁੰਦਾ ਹੈ। ਨਿੱਕੀਆਂ ਕੁੜੀਆਂ ਨੂੰ Dolls, ਟੇਡੀ ਨਾਲ ਕਿੰਨਾ ਪਿਆਰ ਹੁੰਦਾ ਹੈ ਇਹ ਤਾਂ ਜੱਗਜਾਹਿਰ ਹੈ।

ਇਹ ਹੈ ਬਚਪਨ

(Pic Credit: Pixabay/Instagram)

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਹਨਾਂ Dolls ਨੂੰ ਬਨਾਉਣ ਦਾ ਤਰੀਕਾ।

ਤਰੀਕਾ ਜਾਣਦੇ ਹੋ?

ਦਰਅਸਲ,ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ Dolls ਨੂੰ ਬਨਾਉਣ ਦਾ ਤਰੀਕਾ ਦਿਖਾਇਆ ਜਾ ਰਿਹਾ ਹੈ।

Dolls ਬਨਾਉਣ ਦਾ ਤਰੀਕਾ

ਪਹਿਲੇ Dolls ਦੇ ਕੱਪੜੇ ਤਿਆਰ ਕੀਤੇ ਜਾਣਦੇ ਹਨ ਫਿਰ ਮਸ਼ੀਨ ਦੀ ਮਦਦ ਨਾਲ ਉਸ ਵਿੱਚ ਰੂੰ ਭਰੀ ਜਾਂਦੀ ਹੈ। ਇਸ ਤਰ੍ਹਾਂ Dolls ਨੂੰ ਤਿਆਰ ਕੀਤਾ ਜਾਂਦਾ ਹੈ।

ਇੰਝ ਹੁੰਦੀ ਹੈ ਤਿਆਰ

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਕੱਪੜੇ ਦੀ ਇਨ੍ਹਾਂ Dolls ਨੂੰ ਬਨਾਉਣ ਵਿੱਚ ਕਿੰਨੇ ਲੋਕ ਲੱਗੇ ਹੋਏ ਹਨ। ਇਹ ਇੱਕ ਵੱਡਾ ਕਾਰੋਬਾਰ ਹੈ। 

ਦੇਖੋ ਵੀਡੀਓ

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ smartest.worker ਨਾਮ ਦੀ I'd ਤੋਂ ਸ਼ੇਅਰ ਕੀਤਾ ਗਿਆ ਹੈ।

ਵਾਇਰਲ ਹੋ ਰਿਹਾ ਵੀਡੀਓ

ਵੀਡੀਓ ਦੇਖ ਕੇ ਕੋਈ ਇਸ ਹਾਰਡਵਰਕ ਨੂੰ ਸਲਾਮ ਕਰ ਰਿਹਾ ਹੈ ਤਾਂ ਕੋਈ ਕਹਿ ਰਿਹਾ ਹੈ ਕਿ ਬਚਪਨ ਵਿੱਚ ਇਹੀ ਸਾਡੇ ਸਭ ਤੋਂ ਵੱਡੇ ਸੁਪਨੇ ਹੁੰਦੇ ਸੀ।

ਯੂਜ਼ਰਸ ਦੀ ਪ੍ਰਤੀਕੀਰਿਆ

ਇਹ 7 ਤਰ੍ਹਾਂ ਦੇ ਫੁਲ ਕਰਦੇ ਹਨ ਸਟ੍ਰੈਸ ਦੂਰ, ਮਿਲਣਗੇ ਹੋਰ ਵੀ ਕਈ ਫਾਇਦੇ