ਅਨੌਖੀ ਹੈ ਇਹ ਮੱਛੀ, ਦਰਖਤ 'ਤੇ ਜਾਕੇ ਦਿੰਦੀ ਹੈ ਅੰਡੇ

6 Jan 2024

TV9Punjabi

ਸਮੁੰਦਰ ਦੀ ਦੁਨੀਆ 'ਚ ਕਈ ਤਰ੍ਹਾਂ ਦੇ ਜੀਵ ਹਨ,ਜਿਨ੍ਹਾਂ ਬਾਰੇ ਲੋਕਾਂ ਨੂੰ ਨਹੀਂ ਪਤਾ ਉਹ ਇਸ ਤੋਂ ਪੂਰੀ ਤਰ੍ਹਾਂ ਅਣਜਾਨ ਹਨ।

ਅਣਜਾਨ ਹਨ ਲੋਕ

Pic Credit: Pixabay/ ibtfacts1

ਵੈਸੇ ਕੀ ਤੁਸੀਂ ਸੁਣਿਆ ਹੈ ਕੀ ਕੋਈ ਮੱਛੀ ਦਰਖਤ ‘ਤੇ ਅੰਡੇ ਦਿੰਦੀ ਹੈ, ਸੁਣਨ ਵਿੱਚ ਭਾਵੇਂ ਇਹ ਅਜੀਬ ਹੈ ਪਰ ਇਹ ਸੱਚ ਹੈ।

ਦਰਖਤ 'ਤੇ ਅੰਡੇ ਦੇਣ ਵਾਲੀ ਮੱਛੀ

ਅਸੀਂ ਗੱਲ ਕਰ ਰਹੇ ਹਾਂ Splash Tetra ਮੱਛੀ ਬਾਰੇ ਜੋ ਪਾਣੀ ਚੋਂ ਬਾਹਰ ਆਕੇ ਸ਼ਿਕਾਰੀਆਂ ਤੋਂ ਅੰਡੇ ਬਚਾਉਣ ਲਈ ਦਰਖਤ 'ਤੇ ਅੰਡੇ ਦਿੰਦੀਆਂ ਹਨ।

ਇਸ ਲਈ ਕਰਦੀਆਂ ਨੇ ਅਜਿਹਾ ?

ਇੱਕ ਪਾਸੇ ਜਿੱਥੇ ਮਾਦਾ ਮੱਛੀ ਇੱਕ ਵਾਰ ਵਿੱਚ 10-12 ਅੰਡੇ ਦਿੰਦੀ ਹੈ ਤਾਂ ਨਰ ਉਸ ਨੂੰ ਫਰਟੀਲਾਇਜ਼ ਕਰਦਾ ਰਹਿੰਦਾ ਹੈ।

ਇਹ ਹੈ ਉਹ ਪ੍ਰੋਸੈਸ

ਇਹ ਪ੍ਰੋਸੈਸ ਉੱਦੋਂ ਤੱਕ ਚੱਲਦਾ ਰਹਿੰਦਾ ਹੈ ਜਦੋਂ ਤੱਕ 200-250 ਅੰਡੇ ਨਹੀਂ ਹੋ ਜਾਂਦੇ। ਇਸ ਤੋਂ ਬਾਅਦ ਤਿੰਨ ਦਿਨਾਂ ਤੱਕ ਨਰ ਉਸ 'ਤੇ ਪਾਣੀ ਦੀ ਬੋਛਾੜਾਂ ਮਾਰਦਾ ਹੈ।

ਪਾਣੀ ਦੀ ਬੋਛਾੜਾਂ

ਜਿਸ ਨਾਲ ਅੰਡਿਆਂ ਨੂੰ ਧੁੱਪ ਤੋਂ ਬਚਾਇਆ ਜਾ ਸਕੇ ਅਤੇ ਤਿੰਨ ਦਿਨਾਂ ਤੱਕ ਬੱਚੇ ਅੰਡਿਆਂ ਤੋਂ ਨਿੱਕਲ ਕੇ ਪਾਣੀ 'ਚ ਆ ਜਾਂਦੇ ਹਨ। 

ਤਿੰਨਾ ਦਿਨਾਂ ਦਾ ਪ੍ਰੋਸੈਸ

ਟੈਨਿੰਗ ਕਾਰਨ ਹੋਏ ਸਕਿਨ ਦੇ ਕਾਲੇਪਨ ਨੂੰ ਇਸ ਤਰੀਕੇ ਨਾਲ ਕਰੋ ਠੀਕ